एक बार क्लिक कर पोर्टल को Subscribe करें खबर पढ़े या अपलोड करें हर खबर पर इनकम पाये।
ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਰੰਗੇ ਹੱਥੀਂ ਕਾਬੂ
- 151118038 - GURJEET SINGH DHILLON
0
0
04 Aug 2020 23:23 PM
ਕੋਟਕਪੂਰਾ 05 july ( ਗੁਰਜੀਤ ਸਿੰਘ ਢਿੱਲੋਂ ) ਸਥਾਨਕ ਵਿਜੀਲੈਂਸ ਵਿਭਾਗ ਵੱਲੋਂ ਨਹਿਰੀ ਵਿਭਾਗ ਦੇ ਜਿਲ੍ਹੇਦਾਰ ਅਤੇ ਪਟਵਾਰੀ ਨੂੰ ਇਕ ਕਿਸਾਨ ਤੋਂ 13 ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਦੇ ਡੀਐੱਸਪੀ ਗੁਰਿੰਦਰਜੀਤ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਹਰੀਕੇ ਦੇ ਵਸਨੀਕ ਕਿਸਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਕਾਰਵਾਈ ਕੀਤੀ। ਉਕਤ ਕਿਸਾਨ ਦੇ ਖੇਤ ਦੀ ਵੱਟ ਦੇ ਰੋਲੇ 'ਚ ਨਹਿਰੀ ਵਿਭਾਗ ਦੇ ਜਿਲ੍ਹੇਦਾਰ ਪ੍ਰਸ਼ੋਤਮ ਦਾਸ ਅਤੇ ਪਟਵਾਰੀ ਸੁਖਮੰਦਰ ਕੁਮਾਰ ਨੇ ਕਿਸਾਨ ਤੋਂ 13,000 ਰੁਪਏ ਵਸੂਲੇ ਤਾਂ ਸਥਾਨਕ ਮੁਕਤਸਰ ਸੜਕ 'ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਚੌਕਸੀ ਵਿਭਾਗ ਦੀ ਟੀਮ ਨੇ ਮੌਕੇ 'ਤੇ ਹੀ ਉਕਤਾਨ ਨੂੰ ਕਾਬੂ ਕਰਕੇ ਉਨ੍ਹਾਂ ਤੋਂ
ਰਿਸ਼ਵਤ 'ਚ ਵਸੂਲੀ ਗਈ ਰਕਮ ਬਰਾਮਦ ਕੀਤੀ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਵਿਜੀਲੈਂਸ ਟੀਮ ਮੁਲਜਮਾਂ ਨੂੰ ਲੈ ਕੇ ਜਾਂਦੀ ਹੋਈ