ਜੈਤੋ ਦੇ ਡੇਰਾ ਐਮ ਐਸ ਗੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਦਰ ਦੇ ਪ੍ਰੇਮੀਆਂ ਵੱਲੋਂ ਆਪਣੇ ਸਤਿਗੁਰ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੀ ਪ੍ਰੇਰਨਾ ਤੇ ਚਲਦਿਆਂ ਹੋਇਆਂ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਬਲੱਡ ਬੈਂਕ ਵਿੱਚ ਜਰੂਰਤਮੰਦਾ ਦੀ ਸਹਾਇਤਾ ਲਈ ਖੂਨਦਾਨ ਕੀਤਾ ਗਿਆ ਖੂਨਦਾਨ ਦੌਰਾਨ ਬਲੱਡ ਬੈਂਕ ਨੇ ਡੇਰਾ ਪੇ੍ਮੀਆ ਨੂੰ ਲੋੜੀ ਦਾ ਲੋੜੀ ਦਾ ਭੋਜਨ ਪ੍ਰਦਾਨ ਕੀਤਾ ਅਤੇ ਬਲੱਡ ਬੈਂਕ ਨੇ ਸਾਰੇ ਪ੍ਰੇਮੀ ਸੇਵਾਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਖੂਨਦਾਨ ਦੌਰਾਨ ਪ੍ਰੇਮੀਆਂ ਦੇ ਚਿਹਰਿਆਂ ਤੇ ਬੜਾ ਹੀ ਉਤਸਾਹ ਦੇਖਣ ਨੂੰ ਮਿਲਿਆ ਜਿਸ ਵਿੱਚ ਮਲਕੀਤ ਸਿੰਘ 15 ਮੈਂਬਰ ਗੁਰਲਾਲ ਸਿੰਘ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਸਤਪਾਲ ਸਿੰਘ ਕ੍ਰਿਸ਼ਨ ਸਿੰਘ ਗੋਬਿੰਦ ਸਿੰਘ ਗੁਰਵਿੰਦਰ ਸਿੰਘ ਗੁਲਾਬ ਸਿੰਘ ਜਗਸੀਰ ਸਿੰਘ ਸ਼ਾਮਿਲ ਸਨ। ਜੈਤੋ ਤੋਂ ਤੀਰਥ ਸਿੰਘ ਦੀ ਰਿਪੋਰਟ
