ਭਾਰਤ ਬੰਦ ਦੌਰਾਨ ਚੱਕਾ ਜਾਮ ਰਿਹਾ
- 151128798 - TIRTH SINGH
0
26 ਮਾਰਚ ( ਵਿਜੇ ਮਿਹਰਾ ) ਬਾਜਾਖਾਨਾ ਵਿੱਚ ਕੇਂਦਰ ਸਰਕਾਰ ਦੀ ਅਗਨੀ ਨੂੰ ਤੋੜਨ ਲਈ ਸੰਯੁਕਤ ਕਿਸਾਨਾ ਮੋਰਚੇ ਤੇ ਭਾਰਤ ਬੰਦ ਦੇ ਫੈਸਲੇ ਤੇ ਕਿਸਾਨਾ ਜਥੇਬੰਦੀਆਂ ਵੱਲੋਂ ਬਾਜਾਖਾਨਾ ਦੇ ਮੇਨ ਚੌਕ ਅਤੇ ਕੋਟਕਪੂਰਾ ਬਠਿੰਡਾ ਮੁੱਖ ਮਾਰਗ ਤੇ ਆਵਾਜਾਈ ਰੋਕ ਕੇ ਚੱਕਾ ਜਾਮ ਕਰਕੇ ਧਰਨਾ ਲਾਇਆ ਗਿਆ। ਇਸ ਸਮੇਂ ਬਾਜਾਖਾਨਾ ਇਕਾਈ ਦੇ ਜਨਰਲ ਸਕੱਤਰ ਮੁਖਪਾਲ ਸਿੰਘ , ਹਰਮਨਜੋਤ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਸੁਖਪਾਲ ਸਿੰਘ, ਯਾਦਵਿੰਦਰ ਸਿੰਘ, ਅਵਤਾਰ ਸਿੰਘ, ਬਲਾਕ ਪ੍ਰਧਾਨ ਮੇਜ਼ਰ ਸਿੰਘ,ਲੱਖਾ ਸਿੰਘ, ਜਗਪ੍ਰੀਤ ਸਿੰਘ, ਦਿਲਬਾਗ ਸਿੰਘ, ਜਸਪ੍ਰੀਤ ਸਿੰਘ ਅਤੇ ਸਮੂਹ ਜਥੇਬੰਦੀਆਂ ਸ਼ਾਮਿਲ ਸਨ।