EPaper SignIn

ਮੋਟਰਸਾਈਕਲ ਦੀ ਫੇਂਟ ਲੱਗਣ ਨਾਲ ਦੋ ਜਖਮੀ
  • 151128798 - TIRTH SINGH 0



19 ਫਰਬਰੀ ( ਤੀਰਥ ਸਿੰਘ/ਵਿਜੇ) ਜੈਤੋ ਦੀ ਸਮਾਜ ਸੇਵਾ ਸੰਸਥਾ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਨੂੰ ਕਿਸੇ ਰਾਹਗੀਰ ਨੇ ਫੋਨ ਰਾਂਹੀ ਸੂਚਨਾ ਦਿੱਤੀ । ਕਿ ਮੇਨ ਬਜਾਰ ਮਥੂਟ ਬੈਂਕ ਕੋਲ ਇੱਕ ਨੋਜਵਾਨ ਮੋਟਰਸਾਈਕਲ ਤੇ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਨੇ ਫੇਟ ਮਾਰ ਕੇ ਇੱਕ ਮਜਦੂਰ ਆਦਮੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਖੁਦ ਬੀ ਗੰਭੀਰ ਜ਼ਖਮੀ ਹੋ ਗਿਆ । ਸੂਚਨਾ ਮਿਲਦਿਆਂ ਹੀ ਚੇਅਰਮੈਨ ਨਵਨੀਤ ਗੋਇਲ ਮੰਨੂੰ ਗੋਇਲ ,ਜੋਨੀ ਜਿੰਦਲ ,ਪਾਇਲਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਇਲਾਜ ਅਧੀਨ ਸਰਕਾਰੀ ਹਸਪਤਾਲ ਲਿਜਾਇਆ ਗਿਆ।ਜਿੱਥੇ ਡਾਕਟਰ ਨੇ ਹਾਲਤ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਿੰਨਾ ਦੀ ਪਹਿਚਾਣ ਸੁਭਾਸ਼ (ਸੇਰਾ 50ਸਾਲ) ਸਪੁੱਤਰ ਵੇਦ ਪ੍ਕਾਸ਼ ਬਠਿੰਡਾ ਰੋਡ ਨੇੜੇ ਟਰੱਕ ਯੂਨੀਅਨ -- ਹਰਮਨ ਸਿੰਘ(19ਸਾਲ) ਸਪੁੱਤਰ ਕਿੵਪਾਲ ਸਿੰਘ ਕੋਟਕਪੂਰਾ ਰੋਡ ਵਜੋਂ ਹੋਈ ।

Subscriber

173808

No. of Visitors

FastMail

नई दिल्ली - Mahindra Thar 5-Door से 15 अगस्त को उठ सकता है पर्दा, पहले से बदल जाएगी ये Off-Road SUV     नई दिल्ली - राजस्‍थान रॉयल्‍स को लगातार दूसरी जीत का भी नहीं मिला फायदा     मुंबई - इंटरनेट की वजह से स्टार्स की लाइफ बनी तमाशा, Raveena Tandon ने बताया- लोगों के मन में नहीं है जिज्ञासा