ਕਿਸਾਨ ਯੂਨੀਅਨ ਵੱਲੋ ਆਰਡੀਨੈਂਸ ਦਾ ਵਿਰੋਧ
- 151125678 - MANDEEP SINGH
0
ਗਿੱਦੜਬਾਹਾ-25/09/2020(ਮਨਦੀਪ ਸਿੰਘ ਮਧੀਰ)ਕਿਸਾਨ ਯੂਨੀਅਨ ਵੱਲੋ ਕੀਤੇ ਗਏ ਪੰਜਾਬ ਬੰਦ ਦਾ ਗਿੱਦੜਬਾਹਾ ਹਲਕੇ ਕਿਸਾਨਾਂ ਵੱਲੋ ਪੂਰਾ ਸਮਰਥਨ ਮਿਲਿਆ। ਗਿੱਦੜਬਾਹਾ ਸਹਿਰ ਦਾ ਬਜ਼ਾਰ ਅਤੇ ਪਿੰਡਾਂ ਦੀਆਂ ਸਾਰੀਆਂ ਦੁਕਾਨਾਂ ਪੂਰਾ ਦਿਨ ਬੰਦ ਰਹੀਆਂ