नई दिल्ली PM मोदी और राहुल गांधी के चुनावी भाषणों पर बीजेपी और कांग्रेस को मिला नोटिस, चुनाव आयोग ने मांगा जवाब नई दिल्‍ली दिल्‍ली कैपिटल्‍स के तेज गेंदबाज को लगी जोरदार फटकार, गुजरात के खिलाफ ऐसा करना पड़ गया भारी नई दिल्ली Aamir Khan की फिल्म Sitaare Zameen Par को लेकर आया बड़ा अपडेट, जानिए कब शुरू हो सकती है शूटिंग नई दिल्ली अरुणाचल में भारी बारिश के बाद भूस्खलन में बहा हाईवे, चीन की सीमा से जुड़े इलाकों से कटा संपर्क नई दिल्ली गांधीनगर में क्या फिर कमल खिलाएंगे बीजेपी के चाणक्य नई दिल्ली Royal Enfield और JAWA की मुश्किलें बढ़ाने आ रही ऑस्ट्रियन कंपनी, एक साथ लॉन्च होंगी 4 नई बाइक्स दिल्ली World Malaria Day कोविड काल के बाद दुनिया में बढ़ा मलेरिया, 95% केस अफ्रीकी देशों में, क्लाइमेट चेंज जबलपुर प्रोफेसर ने प्रत्याशी के समर्थन में किया पोस्ट तो हो गया निलंबन, एमपी में चुनाव आचार संहिता उल्लंघन का मामला नई दिल्‍ली Rishabh Pant के शॉट से चोटिल हुआ BCCI का कैमरामैन, DC के कप्‍तान ने स्‍पेशल मैसेज देकर मांगी माफी
EPaper SignIn
नई दिल्ली - PM मोदी और राहुल गांधी के चुनावी भाषणों पर बीजेपी और कांग्रेस को मिला नोटिस, चुनाव आयोग ने मांगा जवाब     नई दिल्‍ली - दिल्‍ली कैपिटल्‍स के तेज गेंदबाज को लगी जोरदार फटकार, गुजरात के खिलाफ ऐसा करना पड़ गया भारी     नई दिल्ली - Aamir Khan की फिल्म Sitaare Zameen Par को लेकर आया बड़ा अपडेट, जानिए कब शुरू हो सकती है शूटिंग     नई दिल्ली - अरुणाचल में भारी बारिश के बाद भूस्खलन में बहा हाईवे, चीन की सीमा से जुड़े इलाकों से कटा संपर्क     नई दिल्ली - गांधीनगर में क्या फिर कमल खिलाएंगे बीजेपी के चाणक्य     नई दिल्ली - Royal Enfield और JAWA की मुश्किलें बढ़ाने आ रही ऑस्ट्रियन कंपनी, एक साथ लॉन्च होंगी 4 नई बाइक्स     दिल्ली - World Malaria Day कोविड काल के बाद दुनिया में बढ़ा मलेरिया, 95% केस अफ्रीकी देशों में, क्लाइमेट चेंज     जबलपुर - प्रोफेसर ने प्रत्याशी के समर्थन में किया पोस्ट तो हो गया निलंबन, एमपी में चुनाव आचार संहिता उल्लंघन का मामला     नई दिल्‍ली - Rishabh Pant के शॉट से चोटिल हुआ BCCI का कैमरामैन, DC के कप्‍तान ने स्‍पेशल मैसेज देकर मांगी माफी    

ਪੰਜਾਬ ਅਚੀਵਮੈਟ ਸਰਵੇ ਵਿੱਚ ਜਿਲ੍ਹਾ ਮੋਗਾ ਰਿਹਾ ਮੋਹਰੀ
  • 151113014 - CHARANJIT SINGH 0

ਮੋਗਾ, 22 ਸਤੰਬਰ ( Charanjit Gahla) ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੰਜਾਬ ਅਚੀਵਮੈਂਟ ਸਰਵੇ ਕਰਵਾਇਆ ਜਾਣਾ ਹੈ, ਜਿਸ ਤਹਿਤ ਮਿਤੀ 21 ਸਤੰਬਰ ਤੋ 25 ਸਤੰਬਰ, 2020 ਤੱਕ ਪਹਿਲੀ ਤੋ ਪੰਜਵੀ ਸ੍ਰੇਣੀ ਦੇ ਸਾਰੇ ਬੱਚਿਆਂ ਤੋ ਗੂਗਲ ਫਾਰਮ ਰਾਹੀ ਆਨਲਾਈਨ ਮੌਕ ਟੈਸਟ ਚੱਲ ਰਿਹਾ ਹੈ। ਇਸ ਸਰਵੇ ਤਹਿਤ ਮਿਤੀ 21 ਸਤੰਬਰ ਨੂੰ ਪੰਜਾਬੀ ਵਿਸ਼ੇ ਦੇ ਹੋਏ ਮੌਕ ਟੈਸਟ ਵਿਚ ਜਿਲ੍ਹਾ ਮੋਗਾ ਦੇ ਸਭ ਤੋਂ ਵੱਧ ਬੱਚਿਆਂ ਨੇ ਭਾਗ ਲਈ ਕੇ ਸੂਬੇ ਭਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਜ਼ਿਲ੍ਹਾ ਸਿੱਖਿਆ (ਅ) ਮੋਗਾ ਸ੍ਰੀਮਤੀ ਜਸਵਿੰਦਰ ਕੌਰ ਗਰੇਵਾਲ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਪਰਗਟ ਸਿੰਘ ਬਰਾੜ ਨੇ ਦੱਸਿਆ ਕਿ ਮੋਗਾ ਵਿੱਚ ਕੁੱਲ 39133 ਬੱਚਿਆਂ ਵਿੱਚੋ 37049 ਬੱਚਿਆਂ ਨੇ ਇਸ ਟੈਸਟ ਵਿੱਚ ਭਾਗ ਲਿਆ ਜੋ ਕਿ 94.68 ਫੀਸਦੀ ਬਣਦਾ ਹੈ, ਜੌ ਕਿ ਪੂਰੇ ਪੰਜਾਬ ਵਿਚੋਂ ਜਿਆਦਾ ਹੈ। ਉਹਨਾਂ ਦੱਸਿਆ ਕਿ ਕਲਾਸ ਪਹਿਲੀ ਦੇ 94.61 ਫੀਸਦੀ ਭਾਵ 7892 ਵਿੱਚੋ 7531 ਬੱਚਿਆਂ, ਕਲਾਸ ਦੂਸਰੀ ਵਿੱਚੋ 94.93 ਫੀਸਦੀ ਭਾਵ 7893 ਵਿੱਚੋ 7498 ਬੱਚਿਆਂ ਨ,ਕਲਾਸ ਤੀਸਰੀ ਵਿੱਚੋ 93.5 ਫੀਸਦੀ ਭਾਵ 6821 ਵਿੱਚੋ 6451 ਬੱਚਿਆਂ ਨੇ,ਕਲਾਸ ਚੌਥੀ ਵਿੱਚੋ 94.01 ਫੀਸਦੀ ਭਾਵ 7997 ਵਿੱਚੋ 7551 ਬੱਚਿਆਂ ਨੇ,ਕਲਾਸ ਪੰਜਵੀ ਵਿੱਚੋ 94.44 ਫੀਸਦੀ ਭਾਵ 8443 ਵਿੱਚੋ 8014 ਵਿਦਿਆਰਥੀਆਂ ਨੇ ਭਾਗ ਲਿਆ ਜਿਹੜਾ ਕਿ ਕੁੱਲ 94.44 ਫੀਸਦੀ ਬਣਦਾ ਹੈ। ਇਸ ਅਚੀਵਮੈਟ ਸਰਵੇ ਦੇ ਨਤੀਜਿਆਂ ਬਾਰੇ ਉਹਨਾਂ ਦੱਸਿਆ ਕਿ ਬਲਾਕ ਮੋਗਾ-2 96.03 ਫੀਸਦੀ ਨਾਲ ਪਹਿਲੇ ਸਥਾਨ 'ਤੇ, ਮੋਗਾ-1 95.25 ਫੀਸਦੀ ਨਾਲ ਦੂਜੇ ਸਥਾਨ 'ਤੇ, ਨਿਹਾਲ ਸਿੰਘ ਵਾਲਾ 95.22 ਫੀਸਦੀ ਨਾਲ ਤੀਸਰੇ ਸਥਾਨ 'ਤੇ, ਬਾਘਾਪੁਰਾਣਾ 94.38 ਫੀਸਦੀ ਲਾਲ ਚੌਥੇ ਸਥਾਨ 'ਤੇ, ਧਰਮਕੋਟ-1 93.99 ਫੀਸਦੀ ਨਾਲ ਪੰਜਵੇ ਸਥਾਨ 'ਤੇ ਅਤੇ ਧਰਮਕੋਟ-2 92.88 ਫੀਸਦੀ ਨਾਲ ਛੇਵੇ ਸਥਾਨ 'ਤੇ ਰਿਹਾ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਇਸ ਸਮੇ ਜ਼ਿਲ੍ਹਾ ਸਿੱਖਿਆ (ਅ) ਮੋਗਾ ਸ੍ਰੀਮਤੀ ਜਸਵਿੰਦਰ ਕੌਰ ਗਰੇਵਾਲ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਪਰਗਟ ਸਿੰਘ ਨੂੰ ਅਤੇ 100 ਫੀਸਦੀ ਭਾਗ ਲੈਣ ਵਾਲੇ ਸਕੂਲ ਮੁੱਖੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਬਾਕੀ ਸਕੂਲਾਂ ਨੂੰ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Subscriber

173828

No. of Visitors

FastMail