ਪਿੰਡ ਮਧੀਰ ਦੇ ਨੌਜਵਾਨਾਂ ਵੱਲੋ ਕ੍ਰਿਕਟ ਟੂਰਨਾਮੈਂਟ ਕਰਵਾਇਆ
- 151125678 - MANDEEP SINGH
0
ਗਿੱਦੜਬਾਹਾ (ਮਨਦੀਪ ਸਿੰਘ)20/09/20 --- ਪਿੰਡ ਮਧੀਰ ਦੇ ਨੌਜਵਾਨਾਂ ਵੱਲੋ ਸਵ: ਇਰਸ਼ਾਦ ਅਲੀ ਦੀ ਯਾਦ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੇ ਨੌਜਵਾਨ ਗੁਰਭੇਜ ਸਿੰਘ, ਪਰਵਿੰਦਰ ਸਿੰਘ, ਬਲਕਰਨ ਮਾਨ, ਅਨਵਰ ਅਲੀ, ਕੁਲਵਿੰਦਰ ਸਿੰਘ (ਕਿੰਦਾ)ਯੂਥ ਆਗੂ,ਅਨੇਕ ਬਰਾੜ ਮਧੀਰ ਯੂਥ ਆਗੂ ਵੱਲੋ ਵਿਸੇਸ਼ ਯੋਗਦਾਨ ਦਿੱਤਾ ਗਿਆ। ਇਸ ਵਿੱਚ ਪਿੰਡ ਕੋਟਭਾਈ ਨੇ ਪਹਿਲਾ ਅਤੇ ਭਲਾਈਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ