ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੌਂ ਅਸਤੀਫਾ
- 151118038 - GURJEET SINGH DHILLON
0
ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਖੇਤੀ ਅਾਰਡੀਨੈਸ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਨੂੰ ਭੇਜਿਅਾ ਅਸਤੀਫਾ। ਅਕਾਲੀ ਦਲ ਬਾਦਲ ਵਲੋਂ ਸੰਸਦ ਵਿਚ ਅਾਰਡੀਨੈਸ ਵਿਰੁੱਧ ਵੋਟ ਪਾੳੁਣ ਤੋਂ ਬਾਦ ੲਿਹ ਦੂਜਾ ਅਜਿਹਾ ਵੱਡਾ ਕਦਮ ਹੈ ਜਿਸ ਨਾਲ ਅਕਾਲੀ ਦਲ ਪੰਜਾਬ ਵਿਚ ਮੁੜ ਮਜ਼ਬੂਤ ਹੋਣ ਦੀ ਕੋਸ਼ਿਸ਼ ਵਿਚ ਹੈ। ਫਿਲਹਾਲ ਭਾਜਪਾ ਨੂੰ ਹਿਮਾੲਿਤ ਜਾਰੀ ਰੱਖਣ ਦਾ ਅੈਲਾਣ ਕੀਤਾ ਹੈ।