30 ਪਰਿਵਾਰ ਆਪ" ਨੂੰ ਛਡੱ ਹੋਏ ਕਾਂਗਰਸ ਵਿੱਚ ਸ਼ਾਮਿਲ
- 151117027 - KRISHAN KUMAR
0
ਵਾਰਡ ਨੰ 38 , ਗੀਤਾ ਕਲੋਨੀ ਦੇ 30 ਪਰਿਵਾਰ "ਆਪ" ਪਾਰਟੀ ਨੂੰ ਛਡੱ ਕੇ ਵਿਧਾਇਕ ਡਾ. Harjot Kamal ਜੀ ਦੀ ਰਹਿਨੁਮਾਈ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ । ਡਾ. ਹਰਜੋਤ ਜੀ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ ।