ਸਿਹਤ ਵਿਭਾਗ ਫਰੀਦਕੋਟ ਵੱਲੋਂ ਅਪੀਲ
- 151113014 - CHARANJIT SINGH
0
ਫ਼ਰੀਦਕੋਟ 13 ਜੁਲਾਈ (ਚਰਨਜੀਤ ਸਿੰਘ) ਫਰੀਦਕੋਟ ਸਿਹਤ ਵਿਭਾਗ ਵੱਲੋਂ ਅਤੇ ਡਿਸਟਿਕ ਪਬਲਿਕ ਰਿਲੇਸ਼ਨ ਅਫ਼ਸਰ ਫ਼ਰੀਦਕੋਟ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿਉਂ ਬਿਨਾਂ ਵਜ੍ਹਾ ਕਿਸੇ ਭੀੜ-ਭਾੜ ਵਾਲੀ ਜਗਹਾ ਤੇ ਨਾ ਜਾਨ ਹਮੇਸ਼ਾਂ ਸੋਸਲ ਡਿਸਟੈਂਸ ਦਾ ਪਾਲਣ ਕਰਨ ਇਹ ਅਪੀਲ ਵਾਰ-ਵਾਰ ਸਿਹਤ ਵਿਭਾਗ ਵੱਲੋਂ ਫਰੀਦਕੋਟ ਵੱਲੋਂ ਕੀਤੀ ਜਾ ਰਹੀ ਹੈ