EPaper SignIn

UAPA ਦੀ ਆੜ ਵਿੱਚ ਨੋਜਵਾਨਾ ਤੇ ਝੂਠੇ ਪਰਚੇ
  • 151109515 - LAKHWINDER SINGH 0



ਪੱਟੀ 12.ਜੁਲਾਈ. (ਲਖਵਿੰਦਰ ਸਿੰਘ )2020. ਰੈਫਰੈਂਡਮ ਅਤੇ UAPA Act.ਦੀ ਆੜ ਵਿੱਚ ਦਲਿਤ ਨੌਜਵਾਨਾਂ ਤੇ ਕੀਤੇ ਜਾ ਰਹੇ ਝੂਠੇ ਪਰਚੇ ਸਰਕਾਰ ਦਾ ਇੱਕੋ ਇੱਕ ਮਕਸਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾਂ ਇਹਨਾਂ ਬੋਲਾਂ ਦਾ ਪ੍ਰਗਟਾਵਾ ਅੱਜ ਇੱਕ ਪ੍ਰਾਈਵੇਟ ਚੈਨਲ ਨੂੰ ਇੰਟਰਵੀਊ ਦੇੰਦੇ ਸਮੇਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁੱਖਪਾਲ ਸਿੰਘ,( ਖਹਿਰਾ) ਨੇਂ ਕੀਤਾ ਉਹਨਾਂ ਨੇਂ ਕਿਹਾ ਕੇ ਪੰਜਾਬ ਪੁਲਿਸ ਪਤਾ ਨਹੀਂ ਕੀ ਸਾਬਤ ਕਰਨਾਂ ਚਾਹੁੰਦੀ ਹੈ ਅੱਖਾਂ ਬੰਦ ਕਰਕੇ ਨੌਜਵਾਨਾਂ ਤੇ ਪਰਚੇ ਕਰੀ ਜਾ ਰਹੀ ਹੈ ਮੇਰੀ ਜਾਣਕਾਰੀ ਵਿੱਚ ਦੋ ਕੇਸ ਆਏ ਹਨ ਜਿਹੜੇ ਲੋਕ ਏਨੇ ਕੁ ਗਰੀਬ ਹਨ ਕੇ ਉਹ ਆਪਣੇ ਲਈ ਵਕੀਲ ਨਹੀਂ ਕਰ ਸਕਦੇ ਅਸੀਂ ਵੱਖ ਵੱਖ ਪਿੰਡਾਂ. ਵਿੱਚ ਜਾਂਵਾਗੇ ਅਤੇ ਲੋਕਾਂ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਕਰਵਾਵਾਂਗੇ ਅਤੇ ਸਰਕਾਰ ਦੀਆਂ ਅੱਖਾਂ ਅੱਗੇ ਹਨੇਰਾ ਦੂਰ ਕਰਾਂਗੇ, ਉਹਨਾਂ ਨੇਂ ਕਿਹਾ ਕੇ UAPA ਵਰਗਾ ਇੱਕ ਕਾਨੂੰਨ ਉਦੋਂ ਵੀ ਲਾਗੂ ਕੀਤਾ ਗਿਆ ਸੀ ਜਦੋਂ ਪੰਜਾਬ ਦਾ ਮਾਹੌਲ ਬਹੁੱਤ ਖ਼ਰਾਬ ਸੀ ਉਦੋਂ ਉਸਦਾ ਨਾਮ TADA ਸੀ, ਜਿਸ ਤਹਿਤ ਬਹੁੱਤ ਸਾਰੇ ਬੇਦੋਸ਼ੇ ਨੌਜਵਾਨਾਂ ਨੂੰ ਅੱਤਵਾਦੀ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ. UAPA ਵੀ ਇੱਕ ਐੱਸਾ ਹੀ ਕਾਨੂੰਨ ਹੈ ਜਿਸ ਵਿੱਚ ਪੁਲਿਸ ਆਪਣੇ ਕੋਲੋਂ ਹੀ ਇੱਕ ਰਿਪੋਟ ਤਿਆਰ ਕਰਕੇ ਕਿਸੇ ਨੂੰ ਵੀ ਗ੍ਰਿਫਦਾਰ ਕਰ ਸਕਦੀ ਹੈ, ਉਸਦੀ ਪ੍ਰੋਪਰਟੀ ਜਬਤ ਕਰ ਸਕਦੀ ਹੈ ਆਪਣੇ ਕੋਲੋਂ ਹੀ ਮਨਘੜਤ ਇਲਜਾਮ ਤਿਆਰ ਕਰਕੇ ਪੁਲਿਸ ਕੋਲ ਛੇ ਮਹੀਨੇ ਦਾ ਟਾਈਮ ਹੁੰਦਾ ਏ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦਾ, 2022 ਵਿੱਚ ਲੋਕ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਅਤੇ ਇੱਕ ਨਵੀਂ ਸਰਕਾਰ ਦਾ ਗਠਨ ਕਰਨਗੇ,

Subscriber

173822

No. of Visitors

FastMail

नई दिल्‍ली - KL Rahul ने बताया थाला ने लखनऊ के गेंदबाजों की धज्जियां उड़ाईं     नई दिल्ली - Tesla के सीईओ Elon Musk का भारत दौरा टला, सामने आई वजह; पीएम मोदी से मुलाकात का था प्लान     नई दिल्‍ली - KL Rahul और Ruturaj Gaikwad को बीसीसीआई ने दी कड़ी सजा, मैच में दोनों कप्‍तानों से हुई गलती     नई दिल्ली - थिएटर से उतरते ही ओटीटी प्लेटफॉर्म पर एंट्री मारेगी सिविल वॉर     बगदाद - ईरान के बाद अब इराक पर मिसाइल अटैक, दो सैन्य अड्डे तबाह     नई दिल्ली - CSK के खिलाफ जमकर चला केएल राहुल का बल्ला, तो पत्नी Athiya Shetty ने सरेआम लुटा दिया प्यार