ਮੱਖੂ ਬਾਜ਼ਾਰ ਬੰਦ ਦੀ ਤੇਜ਼ੀ ਨਾਲ ਵਾਇਰਲ ਹੋ ਰਹੀ ਖਬਰ ਫਕੇ
- 151108625 - MANGAL SINGH
0
ਮਿਤੀ 10 ਜੁਲਾਈ (ਮੰਗਲ ਸਿੰਘ ਮੱਖੂ )ਹਾਲ ਹੀ ਵਿੱਚ ਇੱਕ ਖਬਰ ਸੋਸ਼ਲ ਮੀਡੀਆ ਅਤੇ ਵੱਟਸਐਪ ਤੇ ਵਾਇਰਲ ਹੋ ਰਹੀ ਹੈ ਕਿ ਸ਼ਨੀਵਾਰ ਲਾਕਡਾਊਨ ਦਾ ਐਲਾਨ ਕੀਤਾ ਹੈ। ਪਰ ਇਸ ਦੀ ਸਚਾਈ ਇਹ ਹੈ ਕਿ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਸ਼ਨੀਵਾਰ ਨੂੰ ਲਾਕਡਾਊਨ ਹੋਏਗਾ। ਜਿਹੜੀਆਂ ਸ਼ਨੀਵਾਰ ਲਾਕਡਾਊਨ ਸੰਬੰਧੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਉਹ ਫੇਕ ਨੇ ਅਤੇ ਜਿਨ੍ਹਾਂ ਨੂੰ ਅੱਜ ਨਾਲ ਜੋੜਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸਿਰਫ ਐਤਵਾਰ ਦੇ ਦਿਨ ਲਾਕਡਾਊਨ ਹੁੰਦਾ ਹੈ ਜਦੋਂ ਦੁਕਾਨਾਂ ਬੰਦ ਹੁੰਦੀਆਂ ਨੇ,ਕੱਲ ਬਾਜ਼ਾਰ ਖੁਲੇਗਾ