EPaper SignIn

ਆਈਲੈਟਸ ਐਸੋਸ਼ੀਏਸ਼ਨ ਮਿਲਿਆ ਭਗਵੰਤ ਮਾਨ ਨੂੰ
  • 151034652 - GURLAL SINGH VAROLA 0



9 ਜੁਲਾਈ 2020 ( ਪੰਜਾਬ ਬਿਊਰੋ ਗੁਰਲਾਲ ਸਿੰਘ ਵਰੋਲਾ) ਅੱਜ MITI Punjab ਦੀ ਅੇਗਜੀਕਿਊਟਿਵ ਕਮੇਟੀ ਦੇ ਬਾਘਾਪੁਰਾਣਾ ਤੋਂ ਕੋਆਰਡੀਨੇਟਰ ਕੁਲਦੀਪ ਸਿੰਘ , ਡੇਵਿਡ ਅਰੋੜਾ ਲੋਕ ਸਭਾ ਸਾਂਸਦ ਭਗਵੰਤ ਮਾਨ ਨੂੰ ਕੋਚਿੰਗ ਇੰਸਟੀਟਿਊਟ ਖੁਲਵਾਉਣ ਦੇ ਸਬੰਧ ਵਿਚ ਮਿਲੀ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਉਹਨਾਂ ਨੂੰ ਦਿੱਤਾ... ਭਗਵੰਤ ਮਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਸਰਕਾਰ ਕੋਲ ਉਠਾਉਣਗੇ ਅਤੇ ਜਲਦ ਹੀ ਪਾਜ਼ੀਟਿਵ ਨਤੀਜੇ ਆਉਣ ਦਾ ਭਰੋਸਾ ਦਿੱਤਾ.. ਇਸ ਮੀਟਿੰਗ ਵਿੱਚ AOEP ਦੇ ਪਪ੍ਰੱਧਾਨ ਰਬਲਜੀਤ ਸਿੰਘ ਖੀਵਾ, ਜਨਰਲ ਸਕੱਤਰ ਓਮ ਪ੍ਰਕਾਸ਼ ਗੋਇਲ, ਸਕੱਤਰ ਜਤਿੰਦਰ ਚਾਵਲਾ, ਪ੍ਰੈਸ ਸਕੱਤਰ ਗਗਨਦੀਪ ਜਿੰਦਲ, ਅਤੇ ਹਾਜ਼ਰ ਸਨ.. ਇਹ ਮੀਟਿੰਗ ਹਲਕਾ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ ਦੇ ਸਾਥ ਨਾਲ ਸਫਲਤਾਪੂਰਵਕ ਨੇਪਰੇ ਚੜੀ..

Subscriber

173808

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात