ਬਚਿੱਆਂ ਨੂੰ ਵੰਡੀਆਂ ਗਈਆਂ ਫਰੂਟੀਆ।
- 151046828 - NARINDER KUMAR NARANG
0
8 ਜੁਲਾਈ ਅੱਜ ਦੁਪਹਿਰ ਸਾਢੇ 12 ਵਜੇ ਦੇ ਕਰੀਬ 9 ਨਿਊ ਟਾਊਨ ਦੁਪਿੰਦਰਪਾਲ ਸਿੰਘ ਸੰਧੂ ਜੋ ਕਿ ਵਾਰਡ ਨੰਬਰ 39 ਦੇ ਐਮ ਸੀ ਹਨ ਉਹਨਾਂ ਵੱਲੋਂ ਬੱਚਿਆਂ ਲਈ ਫੁਰੁਟੀ ਜੂਸ ਦਾ ਲੰਗਰ ਲਾਇਆ ਗਿਆ ਇਸ ਸੇਵਾ ਵਿੱਚ ਉਨ੍ਹਾਂ ਦੀ ਟੀਮ ਵੀ ਸ਼ਾਮਲ ਸੀ ਜਿਵੇਂ ਕਿ ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਨੀਰਜ ਕੁਮਾਰ, ਮਨੀ ਆਦਿ ਫਾਸਟ ਨਿਊਜ਼ ਇੰਡੀਆ ਤੋਂ ਨਰਿੰਦਰ ਦੀ ਰਿਪੋਰਟ