नई दिल्ली सही समय पर देंगे जवाब, ईरान के हमले पर इजरायल ने बुलाई आपात बैठक नई दिल्ली IPL 2024 मैच में गिरे झंडों को देख Shah Rukh Khan ने तुरंत किया काम, एक्टर की हरकत ने जीता लोगों का दिल नई दिल्‍ली विकेट के पीछे से बता रहे थे कि क्‍या काम कर रहा है, Hardik Pandya ने MI की हार के लिए CSK के 2 खिलाड़‍ियों को ठहराया जिम्‍मेदार नई दिल्ली सलमान के घर के बाहर फायरिंग: आरोपियों को लेकर मिली नई जानकारी, अभिनेता के भी घर बदलने की चर्चा कन्याकुमारी दक्षिण की इस सीट पर द्रविड़ धारा की राजनीति को नहीं मिली जगह, इनके बीच है मुकाबला नई दिल्‍ली युवा विकेटकीपर और मलिंगा, जीत के बाद ऋतुराज गायकवाड़ ने एमएस धोनी-पथिराना की जमकर की तारीफ नई दिल्ली ईरान और इजरायल के बीच बढ़ते तनाव का शेयर बाजार पर दिखा असर, सेंसेक्स 930 अंक लुढ़का नई दिल्ली घर पर गोलियां चलने के बाद सलमान खान से मिलने पहुंचे भाई अरबाज और सोहेल, अर्पिता खान भी आईं नजर
EPaper SignIn
नई दिल्ली - सही समय पर देंगे जवाब, ईरान के हमले पर इजरायल ने बुलाई आपात बैठक     नई दिल्ली - IPL 2024 मैच में गिरे झंडों को देख Shah Rukh Khan ने तुरंत किया काम, एक्टर की हरकत ने जीता लोगों का दिल     नई दिल्‍ली - विकेट के पीछे से बता रहे थे कि क्‍या काम कर रहा है, Hardik Pandya ने MI की हार के लिए CSK के 2 खिलाड़‍ियों को ठहराया जिम्‍मेदार     नई दिल्ली - सलमान के घर के बाहर फायरिंग: आरोपियों को लेकर मिली नई जानकारी, अभिनेता के भी घर बदलने की चर्चा     कन्याकुमारी - दक्षिण की इस सीट पर द्रविड़ धारा की राजनीति को नहीं मिली जगह, इनके बीच है मुकाबला     नई दिल्‍ली - युवा विकेटकीपर और मलिंगा, जीत के बाद ऋतुराज गायकवाड़ ने एमएस धोनी-पथिराना की जमकर की तारीफ     नई दिल्ली - ईरान और इजरायल के बीच बढ़ते तनाव का शेयर बाजार पर दिखा असर, सेंसेक्स 930 अंक लुढ़का     नई दिल्ली - घर पर गोलियां चलने के बाद सलमान खान से मिलने पहुंचे भाई अरबाज और सोहेल, अर्पिता खान भी आईं नजर    

ਮੋਟਰਾਂ ਲਈ ਉਸਾਰੀ ਗਈ ਨਵੀਂ ਲਾਇਨ
  • 151034652 - GURLAL SINGH VAROLA 0

ਸਬਸਟੇਸ਼ਨ ਪੱਕਾ ਕਾਲੇ ਵਾਲਾ ਤੋਂ ਸੁੰਦਰਪੁਰਾਂ ਅਤੇ ਸਬਸਟੇਸ਼ਨ ਝਾੜੀ ਵਾਲਾ ਤੋਂ ਚੱਕ ਮਹੰਤਾ ਵਾਲਾ ਦੀਆਂ ਮੋਟਰਾਂ ਲਈ ਲਾਈਨ ਉਸਾਰੀ ਗਈ, ਪਿੰਡ ਵਾਸੀਆਂ ਨੂੰ ਮਿਲੇਗੀ ਵੱਡੀ ਸਹੂਲਤ- ਕੈਬਨਿਟ ਮੰਤਰੀ ਰਾਣਾ ਸੋਢੀ ਫਿਰੋਜ਼ਪੁਰ 4 ਜੁਲਾਈ 2020 ( ਪੰਜਾਬ ਬਿਊਰੋ ਇੰਚਾਰਜ ਗੁਰਲਾਲ ਸਿੰਘ ਵਰੋਲਾ ) ਕੈਬਿਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਿੰਡ ਪੱਕਾ ਕਾਲੇ ਵਾਲਾ ਤੋਂ ਨਵਾਂ ਬਰੈਕਰ ਲਗਾ ਕੇ 5.5 ਕਿਲੋਮੀਟਰ ਲਾਈਨ ਪਿੰਡ ਸੁੰਦਰਪੁਰਾ ਦੀਆਂ ਮੋਟਰਾਂ ਅਤੇ ਸਬਸਟੇਸ਼ਨ ਪਿੰਡ ਝਾੜੀ ਵਾਲਾ ਤੋਂ ਨਵਾਂ ਬਰੈਕਰ ਲਗਾ ਕੇ 5 ਕਿਲੋਮੀਟਰ ਲਾਈਨ ਪਿੰਡ ਚੱਕ ਮਹੰਤਾਂ ਵਾਲਾ ਦੀਆਂ ਮੋਟਰਾਂ ਲਈ ਉਸਾਰੀ ਗਈ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਇਹ ਲਾਈਨ ਜੋੜੀ ਗਈ ਹੈ। ਇਸ ਨਾਲ ਸੁੰਦਰਪੁਰਾ, ਸੁਆਹ ਵਾਲਾ, ਪੰਨੀ ਕੜਾਈ, ਢਾਨੀਸ਼ਾਮ ਸਿੰਘ, ਚੱਕ ਕਾਠਗੜ, ਬੂਰਵਾਲਾ, ਚੱਕ ਸੈਦੇ ਕੇ, ਤੈਲੀਵਾਲਾ, ਜਮਾਲ ਗੜ, ਚੱਕ ਮਹੰਤਾਂ ਵਾਲਾ, ਠਠੇਰਾ ਵਾਲਾ, ਚੱਕ ਨਿਧਾਨਾ, ਝਾੜੀ ਵਾਲਾ, ਤੱਲੇ ਵਾਲਾ, ਹੱਡੀ ਵਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੁਣ ਫਾਲਟ ਪੈਣ ਤੋਂ ਬਾਅਦ ਅਤੇ ਵਾਧੂ ਸਪਲਾਈ ਦਿੱਤੀ ਜਾ ਸਕੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪਿੰਡ ਸੁਆਹ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਵਿੱਕੀ ਸਿੱਧੂ, ਅਮ੍ਰਿਤਪਾਲ, ਭੀਮ ਕੰਬੋਜ, ਵੇਦ ਪ੍ਰਕਾਸ਼, ਵਿਕਰਮ ਕੰਬੋਜ, ਬਖਸ਼ੀਸ਼ ਸਿੰਘ, ਰਵੀ ਦੱਤ ਚਾਵਲਾ, ਵਧੀਕ ਨਿਗਰਾਨ ਇੰਜੀਨੀਅਰ ਸਤਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।

Subscriber

173821

No. of Visitors

FastMail