EPaper SignIn
तिरुवनंतपुरम - अगर कांग्रेस कुछ नहीं तो पीएम मोदी डरते क्यों हैं.... दूसरे चरण के चुनाव से पहले खरगे ने बीजेपी के खिलाफ खोला मोर्चा     नई दिल्ली - Umang APP से चंद मिनटों में निकाल पाएंगे PF का पैसा     नई दिल्ली - आज घोषित होंगे एमपी बोर्ड हाई स्कूल और हायर सेकेंड्री के नतीजे, MPBSE अध्यक्ष करेंगे घोषणा     नई दिल्‍ली - हम अपनी कमजोरी नहीं, इस कारण हारे, Ruturaj Gaikwad ने शिकस्‍त के लिए ठहराया दोषी     आगरा - ब्रज में लापता ‘जातियों का गुरूर’ कहीं विकास के सुबूत से आस तो कहीं चेहरा पैरोकार     नई दिल्ली - RBI ने महाराष्‍ट्र के इस बैंक पर लगा दीं कई पाबंदियां, खातों से एक रुपया भी नहीं निकाल सकेंगे ग्राहक    

ਕਰਫਿਉ ਹਟਣ ਤੋਂ ਦੂਸਰੇ ਦਿਨ ਵੀ ਬਾਜ਼ਾਰ ਵਿੱਚ ਮੰਦੀ
  • 151108625 - MANGAL SINGH 0

ਹਰੀਕੇ 19.ਮਈ (ਲਖਵਿੰਦਰ ਸਿੰਘ,ਮੰਗਲ ਸਿੰਘ ) ਹਰੀਕੇ ਦੇ ਮੇਨ ਬਾਜ਼ਾਰ ਵਿੱਚ ਅੱਜ ਵੀ ਦੁਕਾਨਦਾਰ ਗ੍ਰਾਹਕਾਂ ਨੂੰ ਉਡੀਕਦੇ ਨਜ਼ਰ ਆਏ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਬਜ਼ੀ ਵਿਕਰੇਤਾ ਗੁਰਮੇਜ ਸਿੰਘ (ਗੇਜਾ )ਨੇ ਦੱਸਿਆ ਕੇ ਅੱਜ ਦੂਸਰੇ ਦਿਨ ਵੀ ਮਾਰਕੀਟ ਖੁੱਲਣ ਤੇ ਕਾਰੋਬਾਰ ਤੇ ਕੋਈ ਬਹੁਤਾ ਵਾਦੀਆ ਅਸਰ ਦਿਖਾਈ ਨਹੀਂ ਦਿੱਤਾ ਕਰੋਨਾ ਵਾਇਰਸ ਨੇ ਲੋਕਾਂ ਦੇ ਕੰਮਕਾਰ ਨੂੰ ਖਤਮ ਕਰ ਦਿੱਤਾ ਹੈ ਅਤੇ ਕੰਮਕਾਰ ਦੀ ਗੱਡੀ ਹੌਲ਼ੀ ਹੌਲ਼ੀ ਲੀਹ ਤੇ ਆਵੇਗੀ (ਦੀਪ ਬਿਲਡਿੰਗ ਮਟੀਰੀਅਲ )ਦੇ ਦੇ ਮਾਲਿਕ ਜਤਿੰਦਰ ਅਤੇ ਸੁਖਬੀਰ ਸਿੰਘ ਨੇ ਦੱਸਿਆ ਕੇ ਸੀਮੈਂਟ ਦੀ ਸਪਲਾਈ ਸੁਰੂ ਤਾਂ ਹੋ ਗਈ ਏ ਪਰ ਲੋਕਾਂ ਕੋਲ ਕਾਰੋਬਾਰ ਬੰਦ ਹੋਣ ਕਰਕੇ ਪੈਸੇ ਦੀ ਕਮੀ ਕਰਕੇ ਲੋਕ ਨਵੀ ਉਸਾਰੀ ਨਹੀਂ ਕਰ ਰਹੇ ਇਸ ਕਰਕੇ ਸਾਡਾ ਕੰਮਕਾਰ ਵੀ ਮੰਦਾ ਹੈ ਕੈਰੋਨਾ ਦੇ ਚਲਦੇ ਬਾਜ਼ਾਰ ਵਿਚ ਮੰਦਾ ਚਾਲ ਰਹਿ ਹੈ ਦੁਕਾਨਦਾਰ ਦੀ ਹਾਲਤ ਮਾੜੀ ਹੋ ਰਹੀ ਹੈ

Subscriber

173828

No. of Visitors

FastMail