ਪਿੰਡ ਡੱਬਵਾਲਾ ਕਲਾਂ ਦੀ ਪੰਚਾਇਤ ਵੱਲੋਂ ਪਿੰਡ ਅਤੇ ਥਾਣਾ ਅਰਨੀਵਾਲਾ ਦੇ ਵਿੱਚ ਕੀਤਾ ਸੈਨੀਟਾਈਜ਼ਰ ਦਾ ਛਿੜਕਾਅ ।
- 151050462 - VIJAY KUMAR
0
ਅਰਨੀਵਾਲਾ (ਫਾਸਟ ਨਿਊਜ ਇੰਡੀਆ) ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਲਗਾਏ ਕਰਫੂ ਦੌਰਾਨ ਪਿੰਡ ਡੱਬ ਵਾਲਾ ਕਲਾਂ ਵਿਖੇ ਪੰਚਾਇਤ ਵੱਲੋਂ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ । ਜਿਸ ਦੌਰਾਨ ਪਿੰਡ ਦੀਆਂ ਢਾਣੀਆਂ ਅਤੇ ਮੰਡੀ ਅਰਨੀਵਾਲਾ ਦੇ ਥਾਣੇ ਨੂੰ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ ।।ਜਿਸ ਵਿੱਚ ਥਾਣਾ ਐਸਐਚਓ ਨਵਦੀਪ ਸਿੰਘ ਭੱਟੀ ਨੇ ਸੈਨੀਟਾਈਜ਼ਰ ਕਰਨ ਦੇ ਉਪਰਾਲੇ ਤੇ ਸਮੁੱਚੀ ਪੰਚਾਇਤ ਦਾ ਧੰਨਵਾਦ ਕੀਤਾ ।ਇਸ ਮੌਕੇ ਐਸਐਚਓ ਨਵਦੀਪ ਸਿੰਘ ਭੱਟੀ, ਸੁਖਬੀਰ ਸਿੰਘ ਮੁਨਸ਼ੀ, ਰਾਜ ਕੁਮਾਰ ਸਰਪੰਚ, ਪ੍ਰੇਮ ਚੰਦ ਮੈਂਬਰ ,ਓਮ ਪ੍ਰਕਾਸ਼ ਮੈਂਬਰ, ਲਵਪ੍ਰੀਤ ਕੰਬੋਜ, ਦਰਸ਼ਨ ਸਿੰਘ ਮਿਸਤਰੀ, ਰਾਮ ਸਿੰਘ ਬੁੱਟਰ ,ਮਿੱਠੂ ਸਿੰਘ ਇੱਕ ਸੌ ਅੱਠ ਐਂਬੂਲੈਂਸ ਦੇ ਡਰਾਈਵਰ ਹਾਜ਼ਰ ਸਨ।