EPaper SignIn

ਨੌਜਵਾਨ ਸੇਵਾ ਸੋਸਾਇਟੀ ਜੀਵਾਂ ਅਰਾਈਂ ਵੱਲੋਂ ਘਰ ਘਰ ਜਾ ਕੇ ਰਾਸ਼ਨ ਵੰਡਿਆ ਗਿਆ
  • 151108001 - AMAR SINGH 0



ਪੂਰੇ ਭਾਰਤ ਵਿੱਚ ਜਿੱਥੇ ਕਰੋਨਾ ਦਿਨ ਬੇ ਦਿਨ ਪੈਰ ਪਸਾਰ ਰਿਹਾ ,ਜਿਸ ਦੀ ਰੋਕਥਾਮ ਲਈ ਕੇਂਦਰ ਸਰਕਾਰ ਤੇ ਸੂਬਾ ਸਰਕਾਰਾ ਵਲੋਂ ਕਰਫਿਊ ਲਗਾ ਕੇ ਇਸ ਕਰੋਨਾ ਵਾਈਰਸ ਤੋਂ ਨਿਜਾਤ ਪਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ, ਸੂਬਾ ਸਰਕਾਰ ਵਲੋਂ ਕਰਫਿਊ ਦੇ ਦੌਰਾਨ ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣ ਤੇ ਪੂਰਨ ਪਾਬੰਦੀ ਲਗਾਈ ਗਈ ਉਥੇ ਹੀ ਲੋਕ ਘਰਾਂ ਦੀ ਰੋਜ਼ਮਰਾ ਦੇ ਘਰ ਵਰਤੋਂ ਸਮਾਨ ਦੀ ਮੰਗ ਕਰਦੇ ਨੇ ,ਉਹਨਾਂ ਦੀ ਪੇਟ ਪਾਲਣ ਲਈ ਤੇ ਕੋਈ ਵੀ ਪਰਿਵਾਰ ਭੁੱਖਾ ਨਾ ਸੋਵੇ ਇਸ ਲਈ ਵੱਖ ਵੱਖ ਜਥੇਬੰਦੀਆਂ ,ਪੁਲਿਸ ਪ੍ਰਸ਼ਾਸ਼ਨ ਤੇ ,ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਉਪਰਾਲੇ ਕਰਕੇ ਲੰਗਰ ,ਪ੍ਰਸ਼ਾਦੇ ਤੇ ਸੁੱਕੀਆ ਰਸਤਾ ਦਿੱਤੀਆਂ ਜਾ ਰਹੀਆਂ ਨੇ ।ਇਸੇ ਤਹਿਤ ਨੌਜਵਾਨ ਸੇਵਾ ਸੋਸਾਇਟੀ ਸੰਸਥਾ ਪਿੰਡ ਜੀਵਾਂ ਅਰਾਈਂ ਵੱਲੋ ਪਿੰਡ ਪਿੰਡ ਜਾ ਕੇ ਗਰੀਬ ਪਰਿਵਾਰਾਂ ਨੂੰ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ ਜਿਸ ਵਿੱਚ ਆਟਾ ,ਖੰਡ ,ਦਾਲ ,ਪੱਤੀ, ਸਾਬਣ, ਹਲਦੀ , ਮਿਰਚ, ਮਸਾਲਾ,ਆਦਿ ਵੰਡਿਆ ਗਿਆ, ਇਸ ਮੌਕੇ ਸੰਸਥਾ ਦੇ ਮੁਖੀ ਬਲਜੀਤ ਸਿੰਘ ਸਰਾਰੀ(ਮਖੂ) ਅਮਰ ਸਿੰਘ ਜੀਵਾਂ ਅਰਾਈਂ ਅਤੇ ਸਾਰੇ ਕਮੇਟੀ ਮੈਂਬਰ ਹਾਜਰ ਸਨ ।

Subscriber

173790

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात