ਸਵਾਲ ਜਵਾਬ
- 151050462 - VIJAY KUMAR
0
(1) ਕਿਸ ਧਾਰਾ ਤਹਿਤ ਭਾਰਤ ਦੇ ਕਮਿਸ਼ਨ ਦੀ ਸਥਾਪਨਾ ਕੀਤੀ ਗਈ ?
(ੳ) ਧਾਰਾ 260 (ਅ) ਧਾਰਾ 280
(ੲ) ਧਾਰਾ 301 (ਸ) ਧਾਰਾ 317
(2) ਕੌਮਾਂਤਰੀ ਵਿੱਤ ਨਿਗਮ ਦੀ ਸਥਾਪਨਾ ਕਦੋਂ ਕੀਤੀ ਗਈ
(ੳ) 1945 (ਅ)1956 (ੲ)1963(ਸ) 1975
(3) ਭਾਰਤੀ ਸਮੁੰਦਰੀ ਸੈਨਾ ਦੇ ਚੀਫ਼ ਆਫ਼ ਪਰਸਨਲ ਹਨ
(ੳ) ਵਾਇਸ ਐਡਮਿਰਲ ਆਰ ਹਰੀ ਕੁਮਾਰ
(ਅ) ਵਾਇਸ ਐਡਮਿਰਲ ਰਵਨੀਤ ਸਿੰਘ
(ੲ) ਵਾਇਸ ਐਡਮਿਰਲ ਕਰਮਵੀਰ ਸਿੰਘ
(ਸ) ਵਾਇਸ ਐਡਮਿਰਲ ਪਰਦੀਪ ਸਿੰਘ
(4) ਹਾਲ ਹੀ ' ਚ ਕਿਸ ਦੇਸ਼ ਵਰਲਡ ਹੈਰੀਟੇਜ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ
(ੳ) ਭਾਰਤ (ਅ) ਥਾਈਲੈਂਡ
(ੲ) ਅਮਰੀਕਾ (ਸ) ਨਿਊਜ਼ੀਲੈਂਡ
(5) ਕਿਹੜਾ ਰਾਜ ਨਾਗਾਲੈਂਡ ਦੀ ਸੀਮਾ ਤੇ ਸਥਿਤ ਨਹੀਂ ਹੈ
(ੳ) ਅਰੁਣਾਚਲ ਪ੍ਰਦੇਸ਼ (ਅ) ਤ੍ਰਿਪੁਰਾ
(ੲ) ਅਸਮ (ਸ) ਮਣੀਪੁਰ
(6) ਨੇਪਾਲ ਦੇ ਰਾਸ਼ਟਰਪਤੀ ਕੌਣ ਹਨ
(ੳ) ਭਾਰਤ ਕੁਮਾਰ
(ਅ) ਵਿੱਦਿਆ ਦੇਵੀ ਭੰਡਾਰੀ
(ੲ) ਕ੍ਰਿਸ਼ਨ ਬਹਾਦਰ ਮਹਿਰਾ
(ਸ) ਕੇਪੀ ਸ਼ਰਮਾ ਓਲੀ
(7) ਵਰਤਮਾਨ 'ਚ ਭਾਰਤੀ ਸਵਿਧਾਨ 'ਚ ਕਿੰਨੀਆਂ ਰਾਜਭਾਸ਼ਾਵਾਂ ਦਰਜ ਹਨ
(ੳ) 24 (ਅ) 22 (ੲ) 14 (ਸ) 25
(8) ਭਾਰਤ ਦਾ ਪਹਿਲਾ ਪਰਮਾਣੂ ਦੀ ਰਿਐਕਟਰ ਕਿਹੜਾ ਹੈ
(ੳ) ਅਪਸਰਾ (ਅ) ਐਤਕਾਰਾ
(ੲ) ਸਵਰੂਪ (ਸ) ਭਰਤ
(9) ਭਾਰਤ ਵਿਚ ਹਥਿਆਰਬੰਦ ਫੋਰਸਾਂ ਦਾ ਸਰਵ-ਉਚ ਸੈਨਾਪਤੀ ਕਿਹੜਾ ਹੈ
(ੳ) ਸਟਾਫ ਦਾ ਸੰਯੁਕਤ ਪ੍ਰਧਾਨ
(ਅ) ਸੈਨਾ ਸਟਾਫ ਦਾ ਮੁਖੀਆ
(ੲ) ਭਾਰਤ ਦਾ ਉਪ ਰਾਸ਼ਟਰਪਤੀ
(ਸ) ਭਾਰਤ ਦਾ ਰਾਸ਼ਟਰਪਤੀ
(10) ਭਾਰਤ ਦਾ ਰਾਸ਼ਟਰੀ ਗਾਨ ਕਿਸਨੇ ਲਿਖਿਆ ਹੈ
(ੳ) ਬੀ ਜੀ ਵਰਗਿਸ
(ਅ) ਰਵਿੰਦਰ ਨਾਥ ਟੈਗੋਰ
(ੲ) ਅਰਵਿੰਦ ਅੜਿੱਗਾ
(ਸ) ਬੰਕਿਮ ਚੰਦਰ ਚੈਟਰਜੀ
ਉੱਤਰ
1( ਅ) 2 (ਅ) 3 (ਅ) 4 (ਅ) 5 (ਅ) 6 (ਅ) 7 (ਅ) 8 ( ੳ) 9 (ਅ) 10 ( ਸ)
ਰਿਪੋਰਟ :- ਵਿਜੇ ਕੁਮਾਰ 151050462