नई दिल्ली सही समय पर देंगे जवाब, ईरान के हमले पर इजरायल ने बुलाई आपात बैठक नई दिल्ली IPL 2024 मैच में गिरे झंडों को देख Shah Rukh Khan ने तुरंत किया काम, एक्टर की हरकत ने जीता लोगों का दिल नई दिल्‍ली विकेट के पीछे से बता रहे थे कि क्‍या काम कर रहा है, Hardik Pandya ने MI की हार के लिए CSK के 2 खिलाड़‍ियों को ठहराया जिम्‍मेदार नई दिल्ली सलमान के घर के बाहर फायरिंग: आरोपियों को लेकर मिली नई जानकारी, अभिनेता के भी घर बदलने की चर्चा कन्याकुमारी दक्षिण की इस सीट पर द्रविड़ धारा की राजनीति को नहीं मिली जगह, इनके बीच है मुकाबला नई दिल्‍ली युवा विकेटकीपर और मलिंगा, जीत के बाद ऋतुराज गायकवाड़ ने एमएस धोनी-पथिराना की जमकर की तारीफ नई दिल्ली ईरान और इजरायल के बीच बढ़ते तनाव का शेयर बाजार पर दिखा असर, सेंसेक्स 930 अंक लुढ़का नई दिल्ली घर पर गोलियां चलने के बाद सलमान खान से मिलने पहुंचे भाई अरबाज और सोहेल, अर्पिता खान भी आईं नजर
EPaper SignIn
नई दिल्ली - सही समय पर देंगे जवाब, ईरान के हमले पर इजरायल ने बुलाई आपात बैठक     नई दिल्ली - IPL 2024 मैच में गिरे झंडों को देख Shah Rukh Khan ने तुरंत किया काम, एक्टर की हरकत ने जीता लोगों का दिल     नई दिल्‍ली - विकेट के पीछे से बता रहे थे कि क्‍या काम कर रहा है, Hardik Pandya ने MI की हार के लिए CSK के 2 खिलाड़‍ियों को ठहराया जिम्‍मेदार     नई दिल्ली - सलमान के घर के बाहर फायरिंग: आरोपियों को लेकर मिली नई जानकारी, अभिनेता के भी घर बदलने की चर्चा     कन्याकुमारी - दक्षिण की इस सीट पर द्रविड़ धारा की राजनीति को नहीं मिली जगह, इनके बीच है मुकाबला     नई दिल्‍ली - युवा विकेटकीपर और मलिंगा, जीत के बाद ऋतुराज गायकवाड़ ने एमएस धोनी-पथिराना की जमकर की तारीफ     नई दिल्ली - ईरान और इजरायल के बीच बढ़ते तनाव का शेयर बाजार पर दिखा असर, सेंसेक्स 930 अंक लुढ़का     नई दिल्ली - घर पर गोलियां चलने के बाद सलमान खान से मिलने पहुंचे भाई अरबाज और सोहेल, अर्पिता खान भी आईं नजर    

ਲੁਧਿਆਣਾ ਦੀ ਕੇਂਦਰੀ ਸੈਂਟਰਲ ਜੇਲ ਵਿਚੋਂ ਚਾਰ ਕੈਦੀ ਕੰਧ ਟੱਪ ਕੇ ਫ਼ਰਾਰ ( ਫਾਸਟ ਨਿਊਜ਼ ਇਡਿੰਆ)
  • 151034652 - GURLAL SINGH VAROLA 0

ਲੁਧਿਆਣਾ 28ਮਾਰਚ (ਬਿਉਰੋ ਚੀਫ ਗੁਰਲਾਲ ਸਿੰਘ ਵਰੋਲਾ,ਦੀਪਕ ਕੁਮਾਰ )ਪੂਰੇ ਦੇਸ਼ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ 21 ਦਿਨਾਂ ਦਾ ਕਰੋਨਾ ਮਹਾਂਮਾਰੀ ਨੂੰ ਲੈ ਕੇ ਲੋਕ ਡਾਊਨ ਦੇ ਆਦੇਸ਼ ਦਿੱਤੇ ਹਨ,ਤੇ ਪੰਜਾਬ ਸਰਕਾਰ ਨੇ ਵੀ21ਦਿਨਾਂ ਦੇ ਲੋਕ ਡਾਊਨ ਦੇ ਆਦੇਸ਼ ਜਾਰੀ ਕੀਤੇ ਨੇ ਤੇ ਪੰਜਾਬ ਦੇ ਵਿੱਚ ਕਰਫੂ ਜੇ ਹਾਲਾਤ ਬਣੇ ਹੋਏ ਹਨ ,ਕਰਫ਼ਿਊ ਲਗਾਏ ਜਾਣ ਦੇ ਕਾਰਨ ਪੰਜਾਬ ਦੇ ਵਿੱਚ ਚੱਪੇ ਚੱਪੇ ਤੇ ਹਰ ਗਲੀ ਮੁਹੱਲੇ ਦੇ ਵਿਚ ਪੁਲਿਸ ਨੇ ਸਖਤੀ ਨਾਲ ਨਾਕਾ ਬੰਦੀ ਕੀਤੀ ਹੋਈ ਹੈ,ਪੰਜਾਬ ਵਿੱਚ ਕਰਫਿਊ ਦੇ ਕਾਰਨ ਪੁਲਿਸ ਦੀ ਇੰਨੀ ਸਖ਼ਤੀ ਦੇ ਵਿੱਚ ਲੁਧਿਆਣੇ ਤੋਂ ਬਹੁਤ ਹੀ ਵੱਡੀ ਖਬਰ ਦੇਖਣ ਨੂੰ ਮਿਲ,ਲੁਧਿਆਣਾ ਦੀ ਕੇਂਦਰੀ ਸੈਂਟਰਲ ਜੇਲ੍ਹ ਵਿੱਚੋਂ ਵਿੱਤੀ ਰਾਤ ਚਾਰ ਕੈਦੀ ਕੇਂਦਰੀ ਜੇਲ੍ਹ ਦੀ ਕੰਧ ਟੱਪ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਗਏ,ਇਨ੍ਹਾਂ ਕੈਦੀਆਂ ਦੇ ਵਿੱਚੋਂ ਤਿੰਨਾਂ ਹਵਾਲਾਤੀ ਅਤੇ ਇਕ ਕੈਦੀ ਮੌਜੂਦ ਸੀ,ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਰਵੀ ਕੁਮਾਰ ਜਿਸਦੀ ਉਮਰ ਤਕਰੀਬਨ 24 ਸਾਲ ਸੀ,ਦੂਜਾ ਸੂਰਜ ਕੁਮਾਰ ਯੂਪੀ ਦਾ ਰਹਿਣ ਵਾਲਾ ਸੀ,ਤੀਸਰੇ ਕੈਦੀ ਦਾ ਨਾਮ ਅਮਨ ਕੁਮਾਰ ਉਮਰ23 ਸਾਲ ,ਚੌਥੇ ਕੈਦੀ ਦਾ ਨਾਮ ਅਰਸ਼ਦੀਪ ਸਿੰਘ ਉਮਰ24 ਸਾਲ ਸੀ,ਇਹ ਕੈਦੀ ਤਕਰੀਬਨ ਰਾਤ ਦੇ ਵੇਲੇ ਕਰੀਬ1:30ਵਜੇ ਭੱਜਣ ਵਿੱਚ ਕਾਮਯਾਬ ਹੋਏ,ਇਨ੍ਹਾਂ ਕੈਦੀਆਂ ਨੇ ਭੱਜਣ ਲਈ ਇਕ ਕੰਬਲ ਦੀ ਵਰਤੋਂ ਕੀਤੀ ਜਿਸ ਨੂੰ ਇਨ੍ਹਾਂ ਨੇ ਫੜ ਕੇ ਚਾਰ ਭਾਗਾਂ ਦੇ ਵਿੱਚ ਇਸ ਦੀਆਂ ਗੱਠਾਂ ਮਾਰ ਕੇ ਇੱਕ ਲੰਬੀ 28ਫੁੱਟ ਦੀ ਤਕਰੀਬਨ ਰੱਸੀ ਬਣਾ ਲਈ ਅਤੇ ਰੱਸੀ ਦੇ ਉੱਪਰਲੇ ਹਿੱਸੇ ਵਿੱਚ ਸਰੀਏ ਨੂੰ ਟੇਢਾ ਕਰਕੇ ਕੁੰਡੀ ਬਣਾ ਕੇ ਦਵਾਰ ਦੇ ਉੱਤੇ ਫਸਾ ਲਈ ਅਤੇ ਇੱਕ ਕਰਕੇ ਦੀਵਾਰ ਉੱਪਰ ਚੜ੍ਹ ਕੇ ਕੈਦੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ,ਹੈਰਾਨ ਯੋਗ ਗੱਲ ਇਹ ਹੈ ਕਿ ਕਰਫ਼ਿਊ ਲੱਗਣ ਦੇ ਬਾਵਜੂਦ ਪੁਲਸ ਦੀ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਹੈ, ਇਸ ਦੇ ਬਾਵਜੂਦ ਵੀ ਕੈਦੀ ਜੇਲ੍ਹ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਰਹੇ,ਇਸ ਸਬੰਧੀ ਜਦੋਂ ਜੇਲ੍ਹ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੈਦੀ ਰਾਤ ਦਾ ਫਾਇਦਾ ਚੱਕ ਕੇ ਭੱਜਣ ਵਿੱਚ ਕਾਮਯਾਬ ਰਹੇ ਪਰ ਹੁਣ ਅਸੀਂ ਉਨ੍ਹਾਂ ਦੀ ਭਾਲ ਦੇ ਵਿੱਚ ਟੀਮਾਂ ਤਿਆਰ ਕਰ ਦਿੱਤੀਆਂ ਗਈਆਂ ਹਨ ਤੇ ਜਲਦ ਤੋਂ ਜਲਦ ਇਨ੍ਹਾਂ ਚਾਰਾਂ ਕੈਦੀਆਂ ਨੂੰ ਫੜ ਕੇ ਜੇਲ੍ਹ ਭੇਜਿਆ ਜਾਵੇਗਾ। ਪੰਜਾਬ ਬਿਊਰੋ ਇੰਚਾਰਜ ਗੁਰਲਾਲ ਸਿੰਘ ਵਰੋਲਾ ਦੀ ਰਿਪੋਰਟ ਮੋਬਾਈਲ ਨੰਬਰ 9914556978

Subscriber

173821

No. of Visitors

FastMail