नई दिल्ली धोनी की एंट्री ने उड़ाए डिकॉक की वाइफ के होश! Apple को देनी पड़ गई वॉर्निंग अलीगढ़ जब इंदिरा गांधी को युवाओं ने दी थी खून से बनी तस्वीर, भावुक हो गई थीं नेता नई दिल्ली Bajaj Chetak का किफायती वेरिएंट अगले महीने हो सकता है लॉन्च, केवल 1 लाख रुपये के करीब होगी कीमत नई दिल्ली प्लास्टिक सर्जरी की अफवाह पर Rajkummar Rao ने तोड़ी चुप्पी, कहा- मैंने फिलर वर्क करवाया इस्लामाबाद बुशरा बीबी को खिलाया जा रहा टॉयलेट क्‍लीनर मिला हुआ खाना, इमरान खान का दावा नई दिल्‍ली MS Dhoni ने लखनऊ के इकाना स्‍टेडियम पर रच दिया इतिहास, ये कारनामा करने वाले बने दुनिया के पहले विकेटकीपर नई दिल्‍ली KL Rahul ने बताया थाला ने लखनऊ के गेंदबाजों की धज्जियां उड़ाईं नई दिल्ली Tesla के सीईओ Elon Musk का भारत दौरा टला, सामने आई वजह; पीएम मोदी से मुलाकात का था प्लान नई दिल्‍ली KL Rahul और Ruturaj Gaikwad को बीसीसीआई ने दी कड़ी सजा, मैच में दोनों कप्‍तानों से हुई गलती नई दिल्ली थिएटर से उतरते ही ओटीटी प्लेटफॉर्म पर एंट्री मारेगी सिविल वॉर बगदाद ईरान के बाद अब इराक पर मिसाइल अटैक, दो सैन्य अड्डे तबाह नई दिल्ली CSK के खिलाफ जमकर चला केएल राहुल का बल्ला, तो पत्नी Athiya Shetty ने सरेआम लुटा दिया प्यार
EPaper SignIn
नई दिल्ली - धोनी की एंट्री ने उड़ाए डिकॉक की वाइफ के होश! Apple को देनी पड़ गई वॉर्निंग     अलीगढ़ - जब इंदिरा गांधी को युवाओं ने दी थी खून से बनी तस्वीर, भावुक हो गई थीं नेता     नई दिल्ली - Bajaj Chetak का किफायती वेरिएंट अगले महीने हो सकता है लॉन्च, केवल 1 लाख रुपये के करीब होगी कीमत     नई दिल्ली - प्लास्टिक सर्जरी की अफवाह पर Rajkummar Rao ने तोड़ी चुप्पी, कहा- मैंने फिलर वर्क करवाया     इस्लामाबाद - बुशरा बीबी को खिलाया जा रहा टॉयलेट क्‍लीनर मिला हुआ खाना, इमरान खान का दावा     नई दिल्‍ली - MS Dhoni ने लखनऊ के इकाना स्‍टेडियम पर रच दिया इतिहास, ये कारनामा करने वाले बने दुनिया के पहले विकेटकीपर     नई दिल्‍ली - KL Rahul ने बताया थाला ने लखनऊ के गेंदबाजों की धज्जियां उड़ाईं     नई दिल्ली - Tesla के सीईओ Elon Musk का भारत दौरा टला, सामने आई वजह; पीएम मोदी से मुलाकात का था प्लान     नई दिल्‍ली - KL Rahul और Ruturaj Gaikwad को बीसीसीआई ने दी कड़ी सजा, मैच में दोनों कप्‍तानों से हुई गलती     नई दिल्ली - थिएटर से उतरते ही ओटीटी प्लेटफॉर्म पर एंट्री मारेगी सिविल वॉर     बगदाद - ईरान के बाद अब इराक पर मिसाइल अटैक, दो सैन्य अड्डे तबाह     नई दिल्ली - CSK के खिलाफ जमकर चला केएल राहुल का बल्ला, तो पत्नी Athiya Shetty ने सरेआम लुटा दिया प्यार    

ਸ਼ਹੀਦ ਭਾਈ ਪਰਮਸ਼ੇਰ ਸਿੰਘ ਜੀ ਦਮਦਮੀ ਟਕਸਾਲ ਜੀ ਦੀ 13 ਵੀ ਸਾਲਾਨਾ ਬਰਸੀ ਮਨਾਈ ਗਈ
  • 151045777 - TILAK SINGH 0

ਮੱਲਾਂਵਾਲਾ :-27 ਜਨਵਰੀ :( ਤਿਲਕ ਸਿੰਘ ਰਾਏ ) :-ਮੱਲਾਂ ਵਾਲਾ ਨੇੜੇ ਪੈਂਦੇ ਪਿੰਡ ਬੂਟੇ ਵਾਲਾ ਵਿੱਚ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਰਹਿਨੁਮਾਈ ਹੇਤ ਸ਼ਹੀਦੀ ਦਿਹਾੜਾ ਭਾਈ ਪਰਮਸ਼ੇਰ ਸਿੰਘ ਦਮਦਮੀ ਟਕਸਾਲ ਜੀ ਦਾ 13 ਵੀ ਸਲਾਨਾ ਬਰਸੀ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਦੀ ਗਤੀਸ਼ੀਲ ਅਗਵਾਈ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੀ ਅਖੰਡ ਪਾਠ ਸਾਹਿਬ ਪਾਰੰਭ ਕਰਕੇ ਪਾਠਾਂ ਦੇ ਭੋਗ ਪਾਕੇ ਮਨਾਈ ਗਈ। ਜਿਸ ਵਿੱਚ ਪਾਠਾਂ ਦੇ ਭੋਗਾਂ ਤੋਂ ਉਪਰੰਤ ਬਾਬਾ ਸ਼ਿੰਦਰ ਸਿੰਘ ਜੀ ਮੁੱਖੀ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਫਤਹਿਗੜ੍ਹ ਸਭਰਾ ਜੀ ਨੇ ਸੰਗਤਾਂ ਨੂੰ ਨਾਨਕ ਨਾਮ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਾ ਕੇ ਹਾਜ਼ਰੀ ਲਵਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਸੰਗਤਾਂ ਨੂੰ ਗੁਰੂ ਬਾਣੀ ਤੇ ਬਾਣੇ ਨਾਲ ਜੁੜਨ ਲਈ ਬੇਨਤੀ ਕੀਤੀ ਤੇ ਗੁਰਦੁਆਰਾ ਸ੍ਰੀ ਸ਼ਾਮ ਸਿੰਘ ਅਟਾਰੀ ਜੀ ਦਾ ਸਲਾਨਾ ਜੋੜ ਮੇਲਾ 1ਫਰਵਰੀ ਤੋਂ 10 ਫਰਵਰੀ ਤੱਕ ਰਾਤਰੀ ਦੀਵਾਨ ਸਜਾਏ ਜਾਣਗੇ ਤੇ ਸ਼੍ਰੀ ਅਖੰਡ ਪਾਠਾਂ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੂੰ ਹਾਜ਼ਰੀ ਭਰਨ ਲਈ ਕਿਹਾ ਤੇ ਉਸ ਤੋਂ ਉਪਰੰਤ ਸਟੇਜ਼ ਸਜਾਈ ਗਈ ਜਿਸ ਦੀ ਸਟੇਜ਼ ਸੈਕਟਰੀ ਦੀ ਸੇਵਾ ਭਾਈ ਹਰਜਿੰਦਰ ਸਿੰਘ ਫ਼ੌਜੀ ਵੱਲੋ ਨਿਭਾਈ ਗਈ ਜਿਸ ਵਿੱਚ ਕਥਾਂ ਵਾਚਕ ਭਾਈ ਕੈਪਟਨ ਪਿਆਰਾ ਸਿੰਘ ਜੀ ਤੇ ਕੀਰਤਨੀ ਜਥਾ ਭਾਈ ਸਵਰਨ ਸਿੰਘ ਜੀ ਨੇ ਹਾਜ਼ਰੀ ਭਰੀ , ਜਿਸ ਵਿੱਚ ਕਵੀਸ਼ਰੀ ਜਥਾ ਭਾਈ ਮੱਸਾ ਸਿੰਘ ਜੀ ਸਭਰਾ ,ਭਾਈ ਮਿਲਖਾ ਸਿੰਘ ਮੁਸਾਫਿਰ ਬੀਬੀਆਂ ਦੇ ਜਥੇ ਨੇ ਹਾਜ਼ਰੀ ਭਰੀ ,ਭਾਈ ਗਿਆਨੀ ਨਿਸ਼ਾਨ ਸਿੰਘ ਬੂਹ ਕਵੀਸ਼ਰੀ ਜੱਥਾ ,ਗਿਆਨੀ ਸਤਨਾਮ ਸਿੰਘ ਮਰਹਾਂਨਾ ਭਾਈ ਰੇਸ਼ਮ ਸਿੰਘ ਹੀਰਾ ਜੀ ਕਵੀਸ਼ਰੀ ਜੱਥਾ ਤੇ ਕਵੀਸ਼ਰੀ ਜਥੇ ਵੱਲੋ ਕਵੀਸ਼ਰੀ ਕਥਾਵਾ ਸੁਣਾ ਕੇ ਨਿਹਾਲ ਕੀਤਾ ।ਜਿਸ ਵਿੱਚ ਭਾਈ ਹਰਜਿੰਦਰ ਸਿੰਘ ,ਜਿਸ ਵਿੱਚ ਸਿੰਗਲਾ ਹਸਪਤਾਲ ਕੋਟਕਪੂਰਾ ਵੱਲੋਂ ਫ੍ਰੀ ਮਰੀਜਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਤੇ ਜਿਸ ਵਿੱਚ ਲੋੜਵੰਦ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਤੇ ਐਨਕਾਂ ਦਿਤੀਆ ਗਈਆਂ ਤੇ ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ ।

Subscriber

173823

No. of Visitors

FastMail