ਬੱਚਿਆਂ ਵਲੋਂ ਵਿੱਦਿਅਕ ਟੂਰ ਲਗਾਇਆ
- 151050462 - VIJAY KUMAR
0
ਮੰਡੀ ਅਰਨੀਵਾਲਾ (ਵਿਜੈ ਕੁਮਾਰ/ਹਨੀ ਕੁਮਾਰ ਫਾਸਟ ਨਿਊਜ਼ ਇੰਡੀਆ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੈਡੀਐਾਟ ਪਬਲਿਕ ਸਕੂਲ ਮਾਹੰੂਆਣਾ ਦੇ ਬੱਚਿਆਂ ਵਲੋਂ ਸਕੂਲ ਪਿੰ੍ਰਸੀਪਲ ਮੈਡਮ ਸ਼ੀਨਮ ਨਾਗਪਾਲ ਦੀ ਅਗਵਾਈ ਹੇਠ ਇਕ ਧਾਰਮਿਕ ਅਤੇ ਵਿੱਦਿਅਕ ਟੂਰ ਲਗਾਇਆ ਗਿਆ | ਇਸ ਟੂਰ ਵਿਚ ਪਹਿਲੀ, ਦੂਸਰੀ ਅਤੇ ਤੀਸਰੀ ਜਮਾਤ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ | ਬੱਚਿਆਂ ਵਲੋਂ ਸ਼੍ਰੀ ਬਾਲਾ ਜੀ ਧਾਮ ਦੇ ਦਰਸ਼ਨ ਕੀਤੇ | ਇਸ ਤੋਂ ਇਲਾਵਾ ਬੱਚਿਆਂ ਨੇ ਰਾਇਲ ਸਿਟੀ ਨੂੰ ਵੀ ਦੇਖਿਆ | ਇਸ ਟੂਰ ਵਿਚ ਸਕੂਲ ਸਟਾਫ਼ ਵਲੋਂ ਅਧਿਆਪਕ ਜਸਵਿੰਦਰ ਸਿੰਘ, ਰਾਜਦੀਪ ਸਿੰਘ, ਹਰਦੀਪ ਬਤਰਾ, ਮੈਡਮ ਪ੍ਰੀਤੀ, ਪਿ੍ਆ, ਪਿ੍ਅੰਕਾ ਕੰਬੋਜ , ਅਮਨਦੀਪ ਕੌਰ ਵੀ ਹਾਜ਼ਰ ਸਨ | ਅਖੀਰ ਵਿਚ ਸਾਰੇ ਬੱਚਿਆਂ ਨੇ ਰਲ ਕੇ ਭੋਜਨ ਕੀਤਾ |