ਸੱਤ ਸਾਲਾਂ ਤੋਂ ਭਗੌੜਾ ਵਿਅਕਤੀ ਕੀਤਾ ਕਾਬੂ (ਫਾਸਟ ਨਿਊਜ਼ ਇੰਡੀਆ )
- 151034652 - GURLAL SINGH VAROLA
0
ਜ਼ੀਰਾ । 10' ਦਸੰਬਰ :ਅੱਜ ਥਾਣਾ ਸਦਰ ਜ਼ੀਰਾ ਨੂੰ ਭਾਰੀ ਸਫ਼ਲਤਾ ਮਿਲੀ 2014 ਦਾ ਭਗੌੜਾ ਰਾਜਬੀਰ ਸਿੰਘ ਰਾਜੂ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਮਰੜ ਰੋਡ ਹਰੀਕੇ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਾਲ 2014ਉਸ ਸਮੇਂ ਦੇ ਐਸਐਚਓ ਗੁਰਪ੍ਰੀਤ ਸਿੰਘ ਵੱਲੋਂ ਦੋਸ਼ੀ ਰਾਜਬੀਰ ਸਿੰਘ ਨੂੰ ਦੋ ਸੌ ਗ੍ਰਾਮ ਹੈਰਇਨ ਸਮੇਤ ਕਾਬੂ ਕੀਤਾ ਸੀ ਜੋ ਇਹ ਦੋਸ਼ੀ ਅਦਾਲਤ ਸ੍ਰੀ ਗੁਰਨਾਮ ਸਿੰਘ ਸਪੈਸ਼ਲ ਜੱਜ ਫ਼ਿਰੋਜ਼ਪੁਰ ਤੋਂ ਭਗੌੜਾ ਸੀ ਜਿਸ ਨੂੰ ਅੱਜ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਐਸਐਚਓ ਸਦਰ ਜ਼ੀਰਾ ਨੇ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ ਜਿਸ ਨੂੰ ਮਾਣਯੋਗ ਅਦਾਲਤ ਸ੍ਰੀ ਸਿਮਰਦੀਪ ਸਿੰਘ ਸੋਹੀ ਵੱਲੋਂ ਚੌਦਾਂ ਦਿਨ ਦੇ ਜੁਡੀਸ਼ਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਪੰਜਾਬ ਬਿਊਰੋ ਗੁਰਲਾਲ ਸਿੰਘ ਵਾਰੋਲਾ ਦੀ ਰਿਪੋਰਟ !ਮੋਬਾਈਲ ਨੰਬਰ 9914556978