ਨਸ਼ੇ ਤੋਂ ਅੱਕੇ ਲੋਕਾਂ ਨੇ ਦਲਾਲਾਂ ਨੂੰ ਦਿੱਤੀ ਵੰਗਾਰ ਤੇ ਕੀਤੀ ਵਪਾਰੀਆਂ ਦੀ ਛਿੱਤਰ ਪਰੇਡ ਵੀਡੀਓ ਵਾਇਰਲ(ਫਾਸਟ ਨਿਊਜ ਇੰਡੀਆ)
- 151034652 - GURLAL SINGH VAROLA
0
੩ ਅਕਤੂਬਰ, (ਗੁਰਲਾਲ ਸਿੰਘ ਵਰੋਲਾ) ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਵਿੱਚ ਨਸ਼ਾ ਆਮ ਵਿਕਦਾ ਫੜਿਆ ਗਿਆ ਪੰਜਾਬ ਵਿੱਚ ਸਿੰਥੈਟਿਕ ਡਰੱਗਸ ਦਾ ਧੰਦਾ ਬਹੁਤ ਵਧਦਾ ਜਾ ਰਿਹਾ ਹੈ ਘੱਟਣ ਦਾ ਨਾਂ ਨਹੀਂ ਲੈ ਰਿਹਾ ਉਥੇ ਪੁਲਿਸ ਜ਼ਿਆਦਾਤਰ ਮਾਮਲੇ ਵਿੱਚ ਕਾਰਵਾਈ ਨਾ ਕੀਤੇ ਜਾਣ ਤੋਂ ਪੰਜਾਬ ਦੇ ਲੋਕ ਹੁਣ ਨਸ਼ੇ ਦੇ ਖਿਲਾਫ ਹੁਣ ਖੁਦ ਹਥਿਆਰ ਚੁੱਕ ਰਹੇ ਹਨ ਕਿਉਂਕਿ ਪੁਲਸ ਮੁਲਾਜ਼ਮ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਅਜਿਹਾ ਹੀ ਇਕ ਮਾਮਲਾ ਲੋਕੇ ਕਲਾਂ ਪਿੰਡ ਵਿੱਚ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਵੱਲੋਂ ਚਿੱਟੇ ਦੇ ਵਪਾਰੀ ਨੂੰ ਚਿੱਟੇ ਸਮੇਤ ਗ੍ਰਿਫਤਾਰ ਕਰਦਿਆਂ ਉਸ ਦੀ ਛਿੱਤਰ ਪਰੇਡ ਕੀਤੀ ਗਈ ਸਾਰੇ ਮਾਮਲੇ ਦੀ ਵੀਡੀਓ ਵੀ ਬੈਰਲ ਹੋਈ ਮੌਕੇ ਤੇ ਪਹੁੰਚੀ ਪੁਲਸ ਟੀਮ ਨੇ ਚਿੱਟੇ ਦੇ ਵਪਾਰੀ ਨੂੰ ਲੋਕਾਂ ਤੋਂ ਬਚਾਉਂਦਿਆਂ ਆਪਣੀ ਹਿਰਾਸਤ ਵਿੱਚ ਲੈ ਲਿਆ ਨੌਜਵਾਨਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਉਰਫ ਸੁੱਖਾ ਜੋ ਕਿ ਨਸ਼ੇ ਦਾ ਵਪਾਰੀ ਹੈ ਤੇ ਮਖੂ ਇਲਾਕੇ ਵਿੱਚ ਸਰਗਰਮੀਆਂ ਨਾਲ ਨਸ਼ਾ ਵੇਚ ਰਿਹਾ ਹੈ ਕਈ ਦਿਨਾਂ ਦੀ ਮਗਰੋਂ ਉਕਤ ਨਸ਼ਾ ਵਪਾਰੀ ਨੂੰ ਜਦੋਂ ਫੜ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਉਸ ਕੋਲੋਂ ਚਿੱਟੇ ਦੀਆਂ ਪੁੜੀਆਂ ਵੀ ਬਰਾਮਦ ਹੋਈਆਂ ਚਿੱਟਾ ਵਪਾਰੀ ਦੀ ਕੁੱਟਮਾਰ ਕੀਤੀ ਗਈ ਤਾਂ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ਾ ਬਹੁਤ ਵਧ ਰਿਹਾ ਹੈ ਇਸ ਲਈ ਆਪਣੇ ਧੀਆਂ ਪੁੱਤਰਾਂ ਨੂੰ ਬਚਾਉਣ ਲਈ ਸਾਨੂੰ ਖੁਦ ਨੂੰ ਅੱਗੇ ਆਉਣਾ ਪਊਗਾ ਤਾਂ ਹੀ ਅਸੀਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਵਿਚ ਉਕਤ ਨੌਜਵਾਨ ਨੇ ਮੰਨ ਲਿਆ ਹੈ ਕਿ ਉਹ ਪਿਛਲੇ ਪੰਜਾਂ ਮਹੀਨਿਆਂ ਤੋਂ ਨਸ਼ਾ ਵੇਚ ਰਿਹਾ ਹੈ ਹੁਣ ਜਦੋਂ ਉਸ ਕੋਲ ਪੈਸੇ ਨਹੀਂ ਸਨ ਤੇ ਉਹ ਨਸ਼ਾ ਵੇਚ ਕੇ ਆਪਣੇ ਲਈ ਜੁਗਾੜ ਕਰ ਰਿਹਾ ਸੀ ਪੰਜਾਬ ਬਿਊਰੋ ਗੁਰਲਾਲ ਸਿੰਘ ਵਾਰੋਲਾ ਦੀ ਰਿਪੋਰਟ, ਮੋਬਾਇਲ 9914556978 ਫਾਸਟ ਨਿਊਸ ਇੰਡੀਆ ਚੈਨਲ ਦੇ ਫ੍ਰੀ ਵਿੱਚ ਮੈਂਬਰ ਬਣੋ ਆਨਲਾਈਨ ਖ਼ਬਰਾਂ ਵੀ ਭੇਜ ਸਕਦੇ ਹੋ ਪੂਰੇ ਭਾਰਤ ਵਿੱਚ ਇਸ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ ਪੱਤਰਕਾਰ ਬਣਨ ਲਈ ਮੇਰੇ ਨਾਲ ਕਾਂਟੈਕਟ ਜੀ