ਪੋਸ਼ਣ ਅਭਿਆਨ ਤਹਿਤ ਅੌਰਤਾਂ ਨੂੰ ਖਵਾਇਆ ਗਿਆ ਪੋਸ਼ਟਿਕ ਭੋਜਨ (ਫਾਸਟ ਨਿਊਜ਼ ਇਡਿੰਆ)
- 151034652 - GURLAL SINGH VAROLA
0
ਜੀਰਾ 23 ਸਤੰਬਰ ਮਿੰਨੀ ਆਂਗਣਵਾੜੀ ਸੈਂਟਰ ਵਾਰਡ ਨੰਬਰ 5 ਵਿਚ ਖਿਚੜੀ,ਦਲੀਆ, ਹਲਵਾ,ਲਡੂ, ਚੂਰਮਾ ਬਣਾ ਕੇ ਅੌਰਤਾਂ ਨੂੰ ਖਵਾਇਆ ਗਿਆ। ਸੀ ਡੀ ਪੀ ਓ, ਮੇਡਮ ਰੇਨੂੰ ਬਾਲਾ, ਸੁਪਰਵਾਈਜ਼ਰ ਅਮਰਜੀਤ ਕੌਰ ,ਕਲਰਕ ਰਜਿੰਦਰ ਕੁਮਾਰ ਦੀ ਦੇਖ-ਰੇਖ ਵਿੱਚ ਪ੍ਰੋਗਰਾਮ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਆਂਗਣਵਾੜੀ ਵਰਕਰਾਂ ਨੇ ਭਾਗ ਲਿਆ। ਪੰਜਾਬ ਬਿਊਰੋ ਗੁਰਲਾਲ ਸਿੰਘ ਵਰੋਲਾ ਦੀ ਰਿਪੋਰਟ mob 9914556978