नई दिल्ली सही समय पर देंगे जवाब, ईरान के हमले पर इजरायल ने बुलाई आपात बैठक नई दिल्ली IPL 2024 मैच में गिरे झंडों को देख Shah Rukh Khan ने तुरंत किया काम, एक्टर की हरकत ने जीता लोगों का दिल नई दिल्‍ली विकेट के पीछे से बता रहे थे कि क्‍या काम कर रहा है, Hardik Pandya ने MI की हार के लिए CSK के 2 खिलाड़‍ियों को ठहराया जिम्‍मेदार नई दिल्ली सलमान के घर के बाहर फायरिंग: आरोपियों को लेकर मिली नई जानकारी, अभिनेता के भी घर बदलने की चर्चा कन्याकुमारी दक्षिण की इस सीट पर द्रविड़ धारा की राजनीति को नहीं मिली जगह, इनके बीच है मुकाबला नई दिल्‍ली युवा विकेटकीपर और मलिंगा, जीत के बाद ऋतुराज गायकवाड़ ने एमएस धोनी-पथिराना की जमकर की तारीफ नई दिल्ली ईरान और इजरायल के बीच बढ़ते तनाव का शेयर बाजार पर दिखा असर, सेंसेक्स 930 अंक लुढ़का नई दिल्ली घर पर गोलियां चलने के बाद सलमान खान से मिलने पहुंचे भाई अरबाज और सोहेल, अर्पिता खान भी आईं नजर
EPaper SignIn
नई दिल्ली - सही समय पर देंगे जवाब, ईरान के हमले पर इजरायल ने बुलाई आपात बैठक     नई दिल्ली - IPL 2024 मैच में गिरे झंडों को देख Shah Rukh Khan ने तुरंत किया काम, एक्टर की हरकत ने जीता लोगों का दिल     नई दिल्‍ली - विकेट के पीछे से बता रहे थे कि क्‍या काम कर रहा है, Hardik Pandya ने MI की हार के लिए CSK के 2 खिलाड़‍ियों को ठहराया जिम्‍मेदार     नई दिल्ली - सलमान के घर के बाहर फायरिंग: आरोपियों को लेकर मिली नई जानकारी, अभिनेता के भी घर बदलने की चर्चा     कन्याकुमारी - दक्षिण की इस सीट पर द्रविड़ धारा की राजनीति को नहीं मिली जगह, इनके बीच है मुकाबला     नई दिल्‍ली - युवा विकेटकीपर और मलिंगा, जीत के बाद ऋतुराज गायकवाड़ ने एमएस धोनी-पथिराना की जमकर की तारीफ     नई दिल्ली - ईरान और इजरायल के बीच बढ़ते तनाव का शेयर बाजार पर दिखा असर, सेंसेक्स 930 अंक लुढ़का     नई दिल्ली - घर पर गोलियां चलने के बाद सलमान खान से मिलने पहुंचे भाई अरबाज और सोहेल, अर्पिता खान भी आईं नजर    

ਧਰਮੀ ਫੌਜ਼ੀ ਗਰੁੱਪ ਦੇ ਮੈਂਬਰਾਂ ਵਲੋਂ ਸਤਬਰ ਮਹੀਨੇ ਵਿੱਚ ਤੀਜੇ ਪਰਿਵਾਰ ਨੂੰ ਕੀਤੀ ਮਾਲੀ ਮਦਦ
  • 151045777 - TILAK SINGH 0

ਫਾਸਟ ਨਿਊਜ਼ -ਰਿਪੋਰਟ :-ਤਿਲਕ ਸਿੰਘ ਰਾਏ ;--ਜਿਉੂਣਾ ਅਣਖ ਨਾਲ,ਮਰਨਾ ਧਰਮ ਲਈ ਗੁਰੂ ਪ੍ਰੇਰਨਾ ਸਦਕਾ ਧਰਮੀ ਫੌਜੀ ਗਰੁੱਪ ਦੇ ਸਿੰਘਾ ਵੱਲੋਂ ਹਰ ਮਹੀਨੇ ਅਾਪਣੀ ਕਿਰਤ-ਕਮਾੲੀ ਵਿੱਚੋ ਗੁਰੂ ਦੇ ਦਿਖਾੲੇ ਰਸਤੇ ਤੇ ਚਲਦੇ ਹੋੲੇ ਸਰਬ ਧਰਮ ਦਾ ਸਤਿਕਾਰ ਕਰਦੇ ਹੋੲੇ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਤੇ ਪਹਿਰਾ ਦੇਦੇਂ ਹੋਏ,ਦਸਵੰਧ ਜਰੂਰਤ ਮੰਦ ਪਰਿਵਾਰਾ ਨੂੰ ਦਿੱਤਾ ਜਾਦਾ ਹੈ।ਇਸ ਮਹੀਨੇ ਧਰਮੀ ਫੌਜੀ ਗਰੁੱਪ ਦੇ ਸਿੰਘਾ ਵੱਲੋ ਤੀਜੇ ਪਰਿਵਾਰ ਨੂੰ 11,000ਰੁਃ ਦਸਵੰਧ ਦੇ ਰੂਪ ਸ੍ਰ ਜਸਪਾਲ ਸਿੰਘ ਜੀ ਦੇ ਪਰਿਵਾਰ ਨੂੰ ਬੱਚੇ ਦੇ ਇਲਾਜ ਲਈ ਦਿੱਤਾਂ ਗਿਆ ।ਉਹਨਾਂ ਦੀ ਪਹਿਚਾਣ ਜਸਪਾਲ ਸਿੰਘ ਸਪੁੱਤਰ ਮਹਿੰਦਰ ਸਿੰਘ ਪਿੰਡ - ਵੀਰਮ ਤਹਿ,ਜਿਲਾ- ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰੂਪ ਵਿੱਚ ਹੋਈ ਜਿਹਨਾਂ ਦਾ ਸੰਪਰਕ ਨੰਬਰ:-7508218550 ਹੈ ,ਜੋ ਭਾਈ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਕਰ ਸਕਦਾ ਹੈ । ਭਾਈ ਜਸਪਾਲ ਸਿੰਘ ਜੀ ਦੇ ਪਰਿਵਾਰ ਵਿੱਚ ਓਹਨਾਂ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਹਨ। ਭਾਈ ਸਾਹਿਬ ਜੀ ਦੇ ਬੇਟੇ ਗੁਰਕੀਰਤਨ ਸਿੰਘ ਦਾ ਬਚਪਨ ਵਿੱਚ ਬਿਮਾਰੀ ਕਾਰਨ ਹੇਠਲਾ ਧੜ ਖਲੋਣਾ ਸ਼ੁਰੂ ਹੋ ਗਿਆ ਜਿਸ ਬਿਮਾਰੀ ਦੇ ਚਲਦਿਆਂ ਹੌਲੀ ਹੌਲੀ ਸਾਰੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ।ਗੁਰਕੀਰਤਨ ਸਿੰਘ ਸਿਰਫ ਮੂੰਹ ਤੋਂ ਬੋਲ ਸਕਦਾ ਹੈ ਹੋਰ ਓਹਨਾਂ ਦਾ ਕੋਈ ਵੀ ਅੰਗ ਪੈਰ ਕੰਮ ਨਹੀਂ ਕਰਦਾ।ਜੋ ਸਿੰਘ ਸਾਹਿਬ ਆਪ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਦੇ ਹਨ।ਓਹਨਾਂ ਦੀਆਂ ਦੋਵੇਂ ਬੇਟੀਆਂ ਸ਼ਾਦੀ ਦੇ ਲਾਇਕ ਹਨ ਪਰੰਤੂ ਭਾਈ ਸਾਹਿਬ ਜੀ ਬੇਟੇ ਦਾ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹਨ।ਘਰ ਵਿੱਚ ਬਹੁਤ ਗਰੀਬੀ ਹੈ। ੲਿਹਨਾਂ ਦੀ ਅਾਰਥਿਕ ਮਦਦ ਲਈ ਧਰਮੀ ਫੌਜੀ ਗਰੁੱਪ ਵੱਲੋ 11,000ਰੁ.ਦਸਵੰਧ ਸੇਵਾ ਦਿੱਤੀ ਗਈ। ਸੋ ਧਰਮੀ ਫੌਜੀ ਗਰੁੱਪ ਸਿੰਘਾਂ ਤੇ ਪਰਿਵਾਰ ਵੱਲੋਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਆਪਣੀ ਕਿਰਤ-ਕਮਾੲੀ ਵਿੱਚੋ ਦਸਵੰਧ ਕੱਢ ਕੇ ਅੱਜ ਦੇ ਸਮੇ ਵਿਚ ਅਾਰਥਿਕ ਤੌਰ ਤੇ ਪੱਛੜ ਰਹੇ ਲੋੜਵੰਦ ਪਰਿਵਾਰਾਂ ਦੀ ਮਦਦ ਤਨ ਮਨ ਧਨ ਨਾਲ ਕਰੀਏ ਤੇ ਗੁਰੂ ਸਾਹਿਬ ਦੀਆ ਖੁਸ਼ੀਆ ਪ੍ਰਾਪਤ ਕਰੀਏ ਜੀ।ਭਾਈ ਜਸਪਾਲ ਸਿੰਘ ਵੱਲੋਂ ਭਾਈ ਪਰਮਜੀਤ ਸਿੰਘ ਖਾਲਸਾ ,ਭਾੲੀ ਜਗਜੀਤ ਸਿੰਘ ਖਾਲਸਾ ,ਭਾੲੀ ਗੁਰਵਿੰਦਰ ਸਿੰਘਖਾਲਸਾ, ਭਾੲੀ ਹਰਿੰਦਰ ਸਿੰਘ ਖਾਲਸਾ,ਭਾੲੀ ਮਲਕੀਤ ਸਿੰਘ ਖਾਲਸਾ, ਭਾੲੀ ਦਿਲਬਾਗ ਸਿੰਘ ਖਾਲਸਾ,ਭਾੲੀ ਜਗਜੀਤ ਸਿੰਘ ਖਾਲਸਾ ਮੋਹਾਲੀ ਤੇ ਭਾੲੀ ਸਵਰਨ ਸਿੰਘ ਸਰਾਂ ਜੀ ਦਾ ਧੰਨਵਾਦ ਕਰਦੇ ਹੋਏ ਪਰਮਾਤਮਾ ਅੱਗੇ ਇਹਨਾਂ ਲਈ ਦਿਨ ਦੁੱਗਣੀ ਰਾਤ ਚੁਗਣੀ ਦੀ ਅਰਦਾਸ ਕੀਤੀ ਤੇ ਕਿਹਾ ਜੋ ਸਾਡੇ ਲਈ ਮਦਦ ਕਰਨ ਪਹੁੰਚੇ ਹਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ।

Subscriber

173822

No. of Visitors

FastMail