नई दिल्ली PM मोदी और राहुल गांधी के चुनावी भाषणों पर बीजेपी और कांग्रेस को मिला नोटिस, चुनाव आयोग ने मांगा जवाब नई दिल्‍ली दिल्‍ली कैपिटल्‍स के तेज गेंदबाज को लगी जोरदार फटकार, गुजरात के खिलाफ ऐसा करना पड़ गया भारी नई दिल्ली Aamir Khan की फिल्म Sitaare Zameen Par को लेकर आया बड़ा अपडेट, जानिए कब शुरू हो सकती है शूटिंग नई दिल्ली अरुणाचल में भारी बारिश के बाद भूस्खलन में बहा हाईवे, चीन की सीमा से जुड़े इलाकों से कटा संपर्क नई दिल्ली गांधीनगर में क्या फिर कमल खिलाएंगे बीजेपी के चाणक्य नई दिल्ली Royal Enfield और JAWA की मुश्किलें बढ़ाने आ रही ऑस्ट्रियन कंपनी, एक साथ लॉन्च होंगी 4 नई बाइक्स दिल्ली World Malaria Day कोविड काल के बाद दुनिया में बढ़ा मलेरिया, 95% केस अफ्रीकी देशों में, क्लाइमेट चेंज जबलपुर प्रोफेसर ने प्रत्याशी के समर्थन में किया पोस्ट तो हो गया निलंबन, एमपी में चुनाव आचार संहिता उल्लंघन का मामला नई दिल्‍ली Rishabh Pant के शॉट से चोटिल हुआ BCCI का कैमरामैन, DC के कप्‍तान ने स्‍पेशल मैसेज देकर मांगी माफी
EPaper SignIn
नई दिल्ली - PM मोदी और राहुल गांधी के चुनावी भाषणों पर बीजेपी और कांग्रेस को मिला नोटिस, चुनाव आयोग ने मांगा जवाब     नई दिल्‍ली - दिल्‍ली कैपिटल्‍स के तेज गेंदबाज को लगी जोरदार फटकार, गुजरात के खिलाफ ऐसा करना पड़ गया भारी     नई दिल्ली - Aamir Khan की फिल्म Sitaare Zameen Par को लेकर आया बड़ा अपडेट, जानिए कब शुरू हो सकती है शूटिंग     नई दिल्ली - अरुणाचल में भारी बारिश के बाद भूस्खलन में बहा हाईवे, चीन की सीमा से जुड़े इलाकों से कटा संपर्क     नई दिल्ली - गांधीनगर में क्या फिर कमल खिलाएंगे बीजेपी के चाणक्य     नई दिल्ली - Royal Enfield और JAWA की मुश्किलें बढ़ाने आ रही ऑस्ट्रियन कंपनी, एक साथ लॉन्च होंगी 4 नई बाइक्स     दिल्ली - World Malaria Day कोविड काल के बाद दुनिया में बढ़ा मलेरिया, 95% केस अफ्रीकी देशों में, क्लाइमेट चेंज     जबलपुर - प्रोफेसर ने प्रत्याशी के समर्थन में किया पोस्ट तो हो गया निलंबन, एमपी में चुनाव आचार संहिता उल्लंघन का मामला     नई दिल्‍ली - Rishabh Pant के शॉट से चोटिल हुआ BCCI का कैमरामैन, DC के कप्‍तान ने स्‍पेशल मैसेज देकर मांगी माफी    

ਪਿਆਜ ਨੇ ਕੱਢਵਾਏ ਆਮ ਜਨਤਾ ਦੇ ਹੰਝੂ, 50 ਰੁਪਏ ਕਿੱਲੋ ਤੋਂ ਪਾਰ
  • 151050462 - VIJAY KUMAR 0

ਜਲਾਲਾਬਾਦ, (ਫਾਸਟ ਨਿਊਜ਼ ਇੰਡੀਆ ਵਿਜੈ ਕੁਮਾਰ)- ਵਰਤਮਾਨ ਸਮੇਂ ਅੰਦਰ ਪਿਆਜ ਅਤੇ ਖਾਸ ਕਰ ਸਬਜ਼ੀਆਂ ਦੀ ਕੀਮਤ ਵਧਦੀ ਜਾ ਰਹੀ ਹੈ ਪਰ ਪਿਆਜ ਨੇ ਤਾਂ ਲੋਕਾਂ ਦੇ ਹੰਝੂ ਹੀ ਕਢਾ ਛੱਡੇ ਹਨ। ਪਿਛਲੇ ਹਫਤੇ 30-40 ਰੁਪਏ ਕਿਲੋ ਵਿਕਣ ਵਾਲਾ ਪਿਆਜ ਹੁਣ 50 ਰੁਪਏ ਕਿੱਲੋ ਤੋਂ ਵੀ ਪਾਰ ਚਲਾ ਗਿਆ ਹੈ। ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਪਿਆਜ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਸਕਦੀ ਹੈ। ਉਥੇ ਹੀ ਨਾਲ ਦੂਜੀਆਂ ਸਬਜੀਆਂ ਦੇ ਵੀ ਭਾਅ ਵੱਧ ਗਏ ਹਨ। ਇਸ ਬਾਰੇ ਆਮ ਜਨਤਾ ਦਾ ਕਹਿਣਾ ਹੈ ਕਿ ਪਿਆਜ ਅਤੇ ਸਬਜੀ ਦੀ ਕੀਤਮ ਵਧਣ ਨਾਲ ਰਸੋਈ ਦਾ ਬਜਟ ਹਿੱਲ ਗਿਆ ਹੈ। ਲੋਕਾਂ ਨੇ ਇਸ ਨੂੰ ਵੱਡੇ ਕਾਰੋਬਾਰੀਆਂ ਦੀ ਮਿਲੀ-ਭੁਗਤ ਦੱਸਿਆ ਹੈ ਅਤੇ ਕਿਹਾ ਹੈ ਕਿ ਸਰਕਾਰਾਂ ਵੀ ਇਸ 'ਚ ਸ਼ਾਮਲ ਹਨ। ਲੋਕਾਂ ਨੇ ਕਿਹਾ ਕਿ ਮਹਿੰਗਾਈ ਦੀ ਮਾਰ ਪਹਿਲਾਂ ਹੀ ਲੋਕਾਂ ਨੂੰ ਦੁਖੀ ਕਰ ਰਹੀ ਹੈ ਅਤੇ ਉਤੋਂ ਪਿਆਜ ਅਤੇ ਰੋਜਾਨਾਂ ਪ੍ਰਯੋਗ 'ਚ ਆਉਣ ਵਾਲੀਆਂ ਸਬਜੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਪਰੇਸ਼ਾਨੀ ਹੋਰ ਵੀ ਵਧਾ ਦਿੱਤੀ ਹੈ। ਦੂਜੇ ਪਾਸੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਿਆਜਾਂ ਦੇ ਨਾਲ-ਨਾਲ ਗੋਭੀ, ਮਟਰ ਅਤੇ ਹੋਰ ਸਬਜੀਆਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਦੱੱਸ ਦੇਈਏ ਕਿ ਤਿਉਹਾਰਾਂ ਦੇ ਦਿਨਾਂ 'ਚ ਪਿਆਜ ਦੀ ਕੀਮਤ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਤਿਉਹਾਰ 'ਤੇ ਵੀ ਪਿਆਜ ਲੋਕਾਂ ਦੇ ਹੰਝੂ ਹੀ ਕਢਾਵੇਗਾ।ਇਥੇ ਦੱਸਣਯੋਗ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਸਭ ਤੋਂ ਸਸਤੀਆਂ ਸਬਜੀਆਂ ਕੱਦੂ ਅਤੇ ਤੋਰੀ ਜੋ ਕਿ 20-25 ਰੁਪਏ ਸੀ ਬੁੱਧਵਾਰ ਨੂੰ 50-60 ਰੁਪਏ ਤੱਕ ਪਹੁੰਚ ਗਈ। ਦੁਕਾਨਦਾਰਾਂ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਗਰਮੀ ਪੈਂਦੀ ਰਹੀ ਤਾਂ ਰੋਜ ਵਰਤੋ 'ਚ ਆਉਣ ਵਾਲੀਆਂ ਸਬਜੀਆਂ ਦੇ ਭਾਅ ਵਧਣ ਦੇ ਆਸਾਰ ਹੋਣਗੇ। ਸਬਜੀਆਂ ਦੀ ਕੀਮਤ ਪਿਆਜ 50 ਰੁਪਏ ਪ੍ਰਤੀਕਿਲੋ ਗਾਜਰ 80 ਰੁਪਏ ਪ੍ਰਤੀਕਿਲੋ ਗੋਭੀ 70 ਰੁਪਏ ਪ੍ਰਤੀਕਿਲੋ ਖੀਰਾ 40 ਰੁਪਏ ਪ੍ਰਤੀਕਿਲੋ ਭਿੰਡੀ 30-40 ਪ੍ਰਤੀਕਿਲੋ ਟਮਾਟਰ 50 ਰੁਪਏ ਪ੍ਰਤੀਕਿਲੋ ਤੋਰੀਆਂ 60 ਰੁਪਏ ਪ੍ਰਤੀਕਿਲੋ ਕਰੇਲਾ 60 ਰੁਪਏ ਪ੍ਰਤੀਕਿਲੋ ਕੱਦੂ 50 ਰੁਪਏ ਪ੍ਰਤੀਕਿਲੋ ਨਿੰਬੂ 120 ਰੁਪਏ ਪ੍ਰਤੀਕਿਲੋ

Subscriber

173828

No. of Visitors

FastMail