EPaper SignIn

ਬਲੀਰੋ ਗੱਡੀ ਦੀ ਮੋਟਰਸਾਈਕਲ ਪਤੀ-ਪਤਨੀ ਸਵਾਰਾਂ ਵਿੱਚ ਟੱਕਰ ,ਇੱਕ ਦੀ ਮੌਕੇ ਤੇ ਮੌਤ
  • 151045777 - TILAK SINGH 0



ਮੱਲਾਂ ਵਾਲਾ 10 ਸਤਬਰ : ਤਿਲਕ ਸਿੰਘ ਰਾਏ /ਜੋਗਿੰਦਰ ਸਿੰਘ ਖਾਲਸਾ ::ਜਿਲ੍ਹਾ ਫਿਰੋਜ਼ਪੁਰ ਦੇ ਪੈਦੇ ਕਸਬਾ ਮੱਲਾਂ ਵਾਲਾ ਵਿੱਚ ਦੁਖਦਾਈ ਘਟਨਾ ਅੱਜ ਵਾਪਰੀ ,ਮੱਖੂ ਤੋਂ ਮੱਲਾਂਵਾਲਾ ਰੋੜ੍ਹ ਨੇੜੇ ਬੱਸ ਅੱਡਾ ਆਸਿਫ ਵਾਲਾ ਤੇ ਬਲੀਰੋ ਗੱਡੀ ਤੇ ਮੋਟਰਸਾਈਕਲ ਸਵਾਰ ਵਿੱਚ ਟੱਕਰ ਹੋਈ ,ਜਾਣਕਾਰੀ ਮਿਲਣ ਅਨੁਸਾਰ ਮੋਟਰਸਾਈਕਲ ਸਵਾਰ ਪਤੀ-ਪਤਨੀ ਦੇ ਪਿੱਛੋਂ ਆ ਰਹੀ ਚਿੱਟੇ ਰੰਗ ਬਲੀਰੋ ਨੰਬਰ ਪੀ ਬੀ 30 Q 9901 ਗੱਡੀ ਨੇ ਟੱਕਰ ਮਾਰੀ। ਮੋਟਰਸਾਈਕਲ ਸਵਾਰਾ ਦੀ ਪਹਿਚਾਣ ਮਨਜੀਤ ਸਿੰਘ (24ਸਾਲ) ਪੁੱਤਰ ਗੁਰਦੇਵ ਸਿੰਘ ਤੇ ਬਲਜੀਤ ਕੌਰ ( 23ਸਾਲ )ਪਤਨੀ ਮਨਜੀਤ ਸਿੰਘ ਵਾਸੀ ਪਿੰਡ ਜੋੜਾਂ ਥਾਣਾ ਮੱਲਾਂ ਵਾਲਾ ਵਜੋਂ ਹੋਈ ,ਜੋ ਕਿ ਦੱਸਣ ਮੁਤਾਬਕ ਬਲਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮਨਜੀਤ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਐਬੂਲੈਂਸ ਦੁਆਰਾ ਫਿਰੋਜ਼ਪੁਰ ਰੈਫਰ ਕੀਤਾ ਗਿਆ, ਤੇ ਬਲੀਰੋ ਗੱਡੀ ਚਾਲਕ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ।

Subscriber

173733

No. of Visitors

FastMail

नई दिल्ली - केजरीवाल टिप्पणी मामले में विदेश मंत्रालय ने अमेरिकी राजनयिक को किया तलब     नई दिल्ली - जेल से नहीं चलेगी दिल्ली सरकार, एलजी वीके सक्सेना ने कह दी बड़ी बात